Punjab News: ਵੇਖੋ ਪੰਜਾਬ ਦੀਆਂ ਕੁਝ ਅਹਿਮ ਖ਼ਬਰਾਂ ABP Sanjha 'ਤੇ Sanjhiyan Khabran

Continues below advertisement

mansa sidhu case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲਾ
ਪਰਿਵਰਤ ਫੌਜੀ, ਕੇਸ਼ਵ, ਕਸ਼ਿਸ਼ ਤੇ ਟੀਨੂ ਅਦਾਲਤ 'ਚ ਪੇਸ਼
ਮੁਲਜ਼ਮਾਂ ਦਾ 17 ਜੁਲਾਈ ਤੱਕ ਵਧਿਆ ਰਿਮਾਂਡ

Punjab Health Minister in Amritsar: 
ਸਿਹਤ ਮੰਤਰੀ ਨੇ ਅੰਮ੍ਰਿਤਸਰ ਸਿਵਲ ਹਸਪਤਾਲ ਦੀ ਕੀਤੀ ਚੈਕਿੰਗ
ਸਹੂਲਤਾਂ ਦਾ ਲਿਆ ਜਾਇਜ਼ਾ, ਮਰੀਜ਼ਾਂ ਨਾਲ ਵੀ ਕੀਤੀ ਗੱਲਬਾਤ
ਵਿਜੇ ਸਿੰਗਲਾ ਦੇ ਸਬੰਧਤ ਸਵਾਲਾਂ ਤੋਂ ਭੱਜੇ ਜੌੜਾਮਾਜਰਾ
 
ਸਕੌਲਰਸ਼ਿਪ ਘੁਟਾਲੇ ‘ਤੇ ਸਰਕਾਰ ਸਖ਼ਤ: ਫੌਰਸੈਟ ਸਕੈਮ ਚ ਜੇਲ੍ਹ ਚ ਬੈਠੇ ਸਾਬਕਾ ਮੰਤਰੀ ਧਰਮਸੋਤ ਤੇ ਹੋਰ ਸ਼ਿਕੰਜਾ ਕਸਣ ਨੂੰ ਤਿਆਰੀ ਮਾਨ ਸਰਕਾਰ, CM ਨੇ ਮੰਗਵਾਈਆਂ ਕਥਿਤ ਸਕੌਲਰਸ਼ਿਪ ਘੁਟਾਲੇ ਦੀਆਂ ਫਾਈਲਾਂ
Continues below advertisement

JOIN US ON

Telegram