ਪੜਚੋਲ ਕਰੋ
Punjab News | ਹੁਣ ਤੱਕ ਦੀਆਂ ਸਾਰੀਆਂ ਵੱਡੀਆਂ ਖ਼ਬਰਾਂ
Punjab News | ਹੁਣ ਤੱਕ ਦੀਆਂ ਸਾਰੀਆਂ ਵੱਡੀਆਂ ਖ਼ਬਰਾਂ
#Aganiveerajaysingh #Amanarora #Punjabnews #Punjab #CMMann #Rajawarring #Sukhbirbadal #BikramMajithiya #Navjotsidhu #Weather #abpsanjha
CM ਮਾਨ ਅੱਜ ਸ਼ਹੀਦ ਅਗਨੀਵੀਰ ਅਜੈ ਸਿੰਘ ਦੇ ਘਰ ਪਹੁੰਚੇ ਅਤੇ ਐਲਾਨ ਕੀਤਾ ਕਿ ਸ਼ਹੀਦ ਦੀ ਭੈਣ ਨੂੰ ਨੌਕਰੀ ਦਿੱਤੀ ਜਾਏਗੀ, ਸ਼ਹੀਦ ਅਜੈ ਸਿੰਘ ਦੇ ਨਾਮ 'ਤੇ ਸਕੂਲ ਬਣੇਗਾ ਅਤੇ ਬੁੱਤ ਲੱਗੇਗਾ | ਅਮਨ ਅਰੋੜਾ ਨੂੰ ਸੰਗਰੂਰ ਅਦਾਲਤ ਨੇ ਰਾਹਤ ਦੇ ਦਿੱਤੀ ਹੈ ਹੁਣ ਉਹ ਗਣਰਾਜ ਦਿਹਾੜੇ ਮੌਕੇ ਝੰਡਾ ਲਹਿਰਾ ਸਕਣਗੇ | ਦੁਰਗਿਆਣਾ ਮੰਦਿਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਾਣਦੇ ਹਾਂ ਪੰਜਾਬ ਦੀਆਂ ਸਾਰੀਆਂ ਵੱਡੀਆਂ ਖ਼ਬਰਾਂ
ਹੋਰ ਵੇਖੋ






















