(Source: ECI/ABP News)
Punjab News |AAP ਦਾ BJP ਖ਼ਿਲਾਫ ਵੱਡਾ ਪ੍ਰਦਰਸ਼ਨ ,ਬਾਦਲ ਬੋਲੇ ਅਸੀਂ ਪੰਜਾਬ ਬਚਾਉਂਦੇ ਮਾਨ ਕੇਜਰੀਵਾਲ ਬਚਾਉਂਦਾ
Punjab News | ਦਿੱਲੀ ਵਿੱਚ AAP ਦਾ BJP ਖ਼ਿਲਾਫ ਵੱਡਾ ਪ੍ਰਦਰਸ਼ਨ ,ਬਾਦਲ ਬੋਲੇ ਅਸੀਂ ਪੰਜਾਬ ਬਚਾਉਂਦੇ ਮਾਨ ਕੇਜਰੀਵਾਲ ਬਚਾਉਂਦਾ , ਸਿੱਧੂ ਮੂਸੇਵਾਲਾ ਦਾ ਨਵੇਂ ਗੀਤ ਦੀ ਧੂਮ
#PunjabNews #Arvindkejriwal #Bhagwantmann #Sukhpalkhaira
#sidhumossewala #Navjotsidhu #Sukhbirbadal #Bhanasidhu #Weather
#abpsanjha #abplive
ਦਿੱਲੀ ਵਿੱਚ AAP ਦਾ BJP ਖ਼ਿਲਾਫ ਵੱਡਾ ਪ੍ਰਦਰਸ਼ਨ ਹੋਇਆ ਅਤੇ ਮਾਨ ਅਤੇ ਕੇਜਰੀਵਾਲ ਨੇ ਮੋਦੀ ਸਰਕਾਰ ਨੂੰ ਖੂਬ ਕੋਸਿਆ, 5 ਵਾਰ ਸੰਮਨ ਹੋਣ ਬਾਅਦ ਵੀ ED ਸਾਹਮਣੇ ਕੇਜਰੀਵਾਲ ਪੇਸ਼ ਨਹੀਂ ਹੋਏ |
ਉਧਰ ਅਕਾਲੀ ਦਲ ਦੀ ਪੰਜਾਬ ਬਚਾਓ ਮੁਹਿੰਮ ਜਾਰੀ ਹੈ ਅੱਜ ਅਜਨਾਲਾ ਵਿਖੇ ਪੰਜਾਬ ਬਚਾਓ ਯਾਤਰਾ ਕੱਢੀ ਗਈ ਹੈ | ਪਰਮਰਾਜ ਸਿੰਘ ਉਮਰਾਨੰਗਲ ਦੀ ਬਹਾਲੀ ਦੇ ਮਸਲੇ ਤੇ ਵੀ ਸੁਖਪਾਲ ਸਿੰਘ ਖਹਿਰਾ ਨੇ ਸਰਕਾਰ ਨੂੰ ਖੂਬ ਕੋਸਿਆ | ਸਿੱਧੂ ਮੂਸੇਵਾਲਾ ਦੇ ਨਵੇਂ ਗੀਤ Drippy ਨੂੰ ਮਿਲਿਆ ਖੂਬ ਪਿਆਰ |ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਮੌਸਮ ਸਾਫ ਰਿਹਾ ਪਰ ਅਜੇ ਕੁਝ ਹੋਰ ਦਿਨ ਧੁੰਦ ਦੀ ਪੇਸ਼ਨਗੋਈ ਜ਼ਰੂਰ ਹੈ |
![ਅਮਰੀਕਾ ਦਾ ਤੀਜਾ ਜਹਾਜ਼ ਆਵੇਗਾ ਅੰਮ੍ਰਿਤਸਰ 112 ਭਾਰਤੀ ਡਿਪੋਰਟ ਹੋ ਕੇ ਆਏ ਭਾਰਤ](https://feeds.abplive.com/onecms/images/uploaded-images/2025/02/16/c6bafada3526c0029ec93a57644a0f0c1739715551350370_original.png?impolicy=abp_cdn&imwidth=470)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)