ਪੜਚੋਲ ਕਰੋ
Advertisement
Punjab News | ਪਤੰਗ ਦਾ ਫਸਿਆ ਪੇਚ, ਨੌਜਵਾਨ ਦੀ ਗਈ ਜਾਨ, ਮੌਸਮ ਅੱਜ ਵੀ ਠੰਢਾ ਪਰ ਸਿਆਸਤ ਗਰਮਾਈ
Punjab News | ਪਤੰਗ ਦਾ ਫਸਿਆ ਪੇਚ, ਨੌਜਵਾਨ ਦੀ ਗਈ ਜਾਨ, ਮੌਸਮ ਅੱਜ ਵੀ ਠੰਢਾ ਪਰ ਸਿਆਸਤ ਗਰਮਾਈ
#HarsimratBadal #Sukhbirbadal #CMMann #AAP #Weather #Amritsarfiring #Weather #abpsanjha #abplive
ਅੰਮ੍ਰਿਤਸਰ ਵਿੱਚ ਪਤੰਗ ਨੂੰ ਲੈ ਕੇ ਹੋਈ ਤਕਰਾਰ ਕਰਕੇ ਨੌਜਵਾਨ ਦੀ ਜਾਨ ਚਲੀ ਗਈ, ਨੌਜਵਾਨਾਂ ਦੀਆਂ ਦੋ ਧਿਰਾਂ ਆਪਸ ਵਿੱਚ ਲੜੀਆਂ, ਗੋਲੀ ਚੱਲੀ | ਲੁਧਿਆਣਾ ਵਿੱਚ ਮੈਰਿਜ ਪੈਲਿਸ ਵਿੱਚ ਗੋਲੀ ਚੱਲੀ ਹੈ, ਨੌਜਵਾਨ ਜਖ਼ਮੀ ਹੋਇਆ |ਮਾਨਸਾ ਦੇ ਕਸਬਾ ਬੋਹਾ ਦੇ ਗੁਰਦੁਆਰਾ ਸਾਹਿਬ 'ਚ ਦਾਖਲ ਹੋ ਕੇ ਸੇਵਾਦਾਰ ਦੀ ਕੁੱਟਮਾਰ ਕਰਨ ਵਾਲਾ SHO ਜਗਦੇਵ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ | ਅਕਾਲੀ ਦਲ ਨੇ ਅੰਮ੍ਰਿਤਸਰ ਵਿੱਚ ਕੱਢੀ ਪੰਜਾਬ ਬਚਾਓ ਯਾਤਰਾ, ਹਰਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ ਵਿੱਚ ਕਿਸਾਨਾਂ ਦਾ ਮੁੱਦਾ ਚੁੱਕਿਆ |
Subscribe Our Channel: ABP Sanjha
https://www.youtube.com/ channel/UCYGZ... Don't forget to press THE BELL ICON to never miss any updates Watch ABP Sanjha Live TV: https://abpsanjha.abplive. in/live-tv ABP Sanjha Website: https://abpsanjha. abplive.in/ Social Media Handles: YouTube:
/ abpsanjha Facebook:
/ abpsanjha Twitter:
/ abpsanjha Download ABP App for Apple: https://itunes.apple. com/in/app/abp-l... Download ABP App for Android: https://play.google. com/store/apps/de...
ਪੰਜਾਬ
Shambu Border 'ਤੇ ਕਿਸਾਨ ਬੀਜੇਪੀ ਲੀਡਰਾਂ 'ਤੇ ਹੋਇਆ ਤੱਤਾ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement