ਪੜਚੋਲ ਕਰੋ

Navdeep singh arrested | ਪੁਲਿਸ ਨੇ ਚੁੱਕਿਆ ਵਾਟਰ ਕੈਨਨ ਵਾਲਾ ਨਵਦੀਪ | Water Cannon Boy

Navdeep singh arrested | ਪੁਲਿਸ ਨੇ ਚੁੱਕਿਆ ਵਾਟਰ ਕੈਨਨ ਵਾਲਾ ਨਵਦੀਪ | Water Cannon Boy

#Ambalapolice #Farmerprotest #Navdeepsingh #Gurkiratsingh #abplive

ਕਿਸਾਨ ਗੁਰਕੀਰਤ ਸਿੰਘ ਨੂੰ ਵੀ ਕੀਤਾ ਗ੍ਰਿਫਤਾਰ 
ਅੰਬਾਲਾ ਪੁਲਿਸ ਨੇ ਕੀਤੀ ਗ੍ਰਿਫ਼ਤਾਰੀ 
ਮੋਹਾਲੀ ਏਅਰਪੋਰਟ ਤੋਂ ਹੋਈ ਗ੍ਰਿਫ਼ਤਾਰੀ 
307 ਤੇ ਲੁੱਟ ਦੀਆਂ ਗੰਭੀਰ ਧਾਰਾਵਾਂ ਤਹਿਤ ਗ੍ਰਿਫ਼ਤਾਰੀ 
ਕਿਸਾਨ ਅੰਦੋਲਨ ਦਾ ਹਿੱਸਾ ਬਣਨ ਦੀ ਸਜ਼ਾ !!!
ਅਦਾਲਤ ਨੇ 2 ਦਿਨ ਦੇ ਰਿਮਾਂਡ 'ਤੇ ਭੇਜਿਆ  

ਕਿਸਾਨੀ ਅੰਦੋਲਨ ਦੇ ਮਸ਼ਹੂਰ ਚਿਹਰੇ ਤੇ ਨੌਜਵਾਨ ਕਿਸਾਨ ਨਵਦੀਪ ਸਿੰਘ ਜਲਬੇੜਾ ਤੇ ਇਕ ਹੋਰ ਕਿਸਾਨ ਗੁਰਕੀਰਤ ਸਿੰਘ ਨੂੰ
ਅੰਬਾਲਾ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ |
ਗਿਰਫਤਾਰੀ ਮੁਹਾਲੀ ਏਅਰਪੋਰਟ ਤੋਂ ਕੀਤੀ ਗਈ ,ਜਿਸ ਤੋਂ ਬਾਅਦ ਅੰਬਾਲਾ ਸੀਆਈਏ ਟੀਮ ਨਵਦੀਪ ਜਲਬੇੜਾ ਤੇ ਗੁਰਕੀਰਤ ਨੂੰ ਅੰਬਾਲਾ ਦੀ ਅਦਾਲਤ ਵਿੱਚ ਲੈ ਗਈ।
ਭਾਰੀ ਪੁਲਿਸ ਫੋਰਸ ਦੀ ਹਾਜ਼ਰੀ ਵਿੱਚ ਦੋਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। 
ਜਿਥੇ ਪੁਲਿਸ ਨੇ ਉਨ੍ਹਾਂ ਦੇ 4 ਦਿਨ ਦੇ ਰਿਮਾਂਡ ਦੀ ਮੰਗ ਕੀਤੀ | ਲੇਕਿਨ ਅਦਾਲਤ ਨੇ ਪੁਲਿਸ ਨੂੰ 2 ਦਿਨ ਦਾ ਰਿਮਾਂਡ ਦਿੱਤਾ ਹੈ |
ਗਿਰਫਤਾਰੀ ਤੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਦੇ ਵਕੀਲ ਰੋਹਿਤ ਜੈਨ ਨੇ ਦੱਸਿਆ ਹੈ ਕਿ ਪੁਲਿਸ 
ਵਲੋਂ ਧਾਰਾ 307 ਤੇ ਲੁੱਟ ਦੀਆਂ ਗੰਭੀਰ ਧਾਰਾਵਾਂ ਤਹਿਤ ਗ੍ਰਿਫ਼ਤਾਰੀ ਕੀਤੀ ਗਈ ਹੈ ਤੇ ਰਿਕਵਰੀਆਂ ਕਰਨ ਲਈ ਰਿਮਾਂਡ ਲਿਆ ਗਿਆ ਹੈ |
ਦੱਸ ਦਈਏ ਨਵਦੀਪ ਸਿੰਘ ਜਲਬੇੜਾ ਕਿਸਾਨ ਆਗੂ ਜੈ ਸਿੰਘ ਦਾ ਪੁੱਤਰ ਹੈ, ਜੋ 2020 ਦੇ ਕਿਸਾਨ ਅੰਦੋਲਨ ਵਿੱਚ ਵਾਟਰ ਕੈਨਨ ਬੁਆਏ ਵਜੋਂ ਮਸ਼ਹੂਰ ਹੋਇਆ ਸੀ
ਪਿਛਲੇ ਕਿਸਾਨ ਅੰਦੋਲਨ ਵਿਚ ਜਦੋਂ ਪੰਜਾਬ ਤੋਂ ਕਿਸਾਨਾਂ ਦਾ ਇੱਕ ਜਥਾ ਸ਼ੰਭੂ ਬਾਰਡਰ ਪਹੁੰਚਿਆ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਬੈਰੀਕੇਡ ਲਗਾ ਦਿੱਤੇ ਸਨ।
ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਕਿਸਾਨਾਂ 'ਤੇ ਜਲ ਤੋਪਾਂ ਦੀ ਵਰਤੋਂ ਕੀਤੀ। ਇਸ ਦੌਰਾਨ ਨਵਦੀਪ ਪੁਲਿਸ ਨੂੰ ਚਕਮਾ ਦੇ ਕੇ ਵਾਟਰ ਕੈਨਨ ਵਾਲੀ ਗੱਡੀ 'ਤੇ  ਚੜ ਗਿਆ। ਉਸ ਨੇ ਜਲ ਤੋਪ ਪੁਲਿਸ ਵੱਲ ਮੋੜ ਦਿੱਤੀ। ਇਸ ਤੋਂ ਬਾਅਦ ਉਹ ਛਾਲ ਮਾਰ ਕੇ ਟਰਾਲੀ 'ਤੇ ਆ ਗਿਆ। ਇਸ ਮਗਰੋਂ ਪੁਲਿਸ ਨੇ ਨਵਦੀਪ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਸੀ |
Subscribe Our Channel: ABP Sanjha  

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:  

 / abpsanjha  
Facebook:  

 / abpsanjha  
Twitter:  

 / abpsanjha  

Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

ABP Sanjha

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

1984 ‘ਤੇ ਦਾ CM ਵੱਡਾ ਬਿਆਨ ਮੁਆਫ਼ੀ ਨਾਲ ਨਹੀਂ ਮੁੱਕਣੇ ਇਹ ਗੁਨਾਹ
ਮਜ਼ਦੂਰਾਂ ਲਈ ਵੱਡਾ ਤੋਹਫ਼ਾ! CM ਮਾਨ ਨੇ ਕੀਤਾ 15% ਵਾਧੇ ਦਾ ਐਲਾਨ
ਗੁਰੂ ਮਹਾਰਾਜ ਨੇ ਸਾਡੇ ਤੋਂ ਕਾਨੂੰਨ ਬਣਾਉਣ ਦੀ ਸੇਵਾ ਲਈ : CM
ਸੈਸ਼ਨ ਤੋਂ ਗਾਇਬ BJP , ਲੋਕਾਂ ਨੇ ਪਾਈਆਂ ਲਾਹਨਤਾਂ : ਅਮਨ ਅਰੋੜਾ
ਚੀਮਾ ਦਾ ਸਿੱਧਾ ਹਮਲਾ — ‘ਕਾਂਗਰਸ ਨੇ ਪੰਜਾਬ ‘ਚ ਕੀਤਾ ਵੱਡਾ ਘਪਲਾ

ਟਾਪ ਹੈਡਲਾਈਨ

‘AAP’ ਸਰਕਾਰ ਨੇ ਫਲੋਰ ਟੈਸਟ ਕੀਤਾ ਪਾਸ,  94 ਵਿੱਚੋਂ 88 ਵਿਧਾਇਕਾਂ ਨੇ ਕੀਤੀ ਹੱਕ ‘ਚ ਵੋਟਿੰਗ ,ਜਾਣੋ ਬਾਕੀ 6 ਕਿੱਥੇ ਹਨ ? 
‘AAP’ ਸਰਕਾਰ ਨੇ ਫਲੋਰ ਟੈਸਟ ਕੀਤਾ ਪਾਸ,  94 ਵਿੱਚੋਂ 88 ਵਿਧਾਇਕਾਂ ਨੇ ਕੀਤੀ ਹੱਕ ‘ਚ ਵੋਟਿੰਗ ,ਜਾਣੋ ਬਾਕੀ 6 ਕਿੱਥੇ ਹਨ ? 
West Bengal Election 2026 : ਪੱਛਮੀ ਬੰਗਾਲ ਦੇ 15 ਪੋਲਿੰਗ ਬੂਥਾਂ 'ਤੇ ਭਲਕੇ ਮੁੜ ਹੋਵੇਗੀ ਵੋਟਿੰਗ, ਚੋਣ ਕਮਿਸ਼ਨ ਦਾ ਵੱਡਾ ਫੈਸਲਾ
West Bengal Election 2026 : ਪੱਛਮੀ ਬੰਗਾਲ ਦੇ 15 ਪੋਲਿੰਗ ਬੂਥਾਂ 'ਤੇ ਭਲਕੇ ਮੁੜ ਹੋਵੇਗੀ ਵੋਟਿੰਗ, ਚੋਣ ਕਮਿਸ਼ਨ ਦਾ ਵੱਡਾ ਫੈਸਲਾ
Punjab News : ਮਾਣਹਾਨੀ ਮਾਮਲੇ ‘ਚ CM ਭਗਵੰਤ ਮਾਨ ਨੂੰ ਰਾਹਤ , ਵਿਧਾਨ ਸਭਾ ਸੈਸ਼ਨ ਕਾਰਨ ਅੱਜ ਨਹੀਂ ਹੋ ਸਕੇ ਪੇਸ਼ , ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ 
Punjab News : ਮਾਣਹਾਨੀ ਮਾਮਲੇ ‘ਚ CM ਭਗਵੰਤ ਮਾਨ ਨੂੰ ਰਾਹਤ , ਵਿਧਾਨ ਸਭਾ ਸੈਸ਼ਨ ਕਾਰਨ ਅੱਜ ਨਹੀਂ ਹੋ ਸਕੇ ਪੇਸ਼ , ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ 
CM ਭਗਵੰਤ ਮਾਨ ਨੇ ਵਿਧਾਨ ਸਭਾ 'ਚ ਪੇਸ਼ ਕੀਤਾ ਵਿਸ਼ਵਾਸ ਮਤਾ , ਬਜਾਵਾ ਨੇ CM ਸਮੇਤ MLAs ਦਾ ਡੋਪ ਟੈਸਟ ਕਰਵਾਉਣ ਦੀ ਕੀਤੀ ਮੰਗ, ਸਪੀਕਰ ਨੇ ਕੀਤਾ ਇਨਕਾਰ
CM ਭਗਵੰਤ ਮਾਨ ਨੇ ਵਿਧਾਨ ਸਭਾ 'ਚ ਪੇਸ਼ ਕੀਤਾ ਵਿਸ਼ਵਾਸ ਮਤਾ , ਬਜਾਵਾ ਨੇ CM ਸਮੇਤ MLAs ਦਾ ਡੋਪ ਟੈਸਟ ਕਰਵਾਉਣ ਦੀ ਕੀਤੀ ਮੰਗ, ਸਪੀਕਰ ਨੇ ਕੀਤਾ ਇਨਕਾਰ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਮਾਣਹਾਨੀ ਮਾਮਲੇ ‘ਚ CM ਭਗਵੰਤ ਮਾਨ ਨੂੰ ਰਾਹਤ , ਵਿਧਾਨ ਸਭਾ ਸੈਸ਼ਨ ਕਾਰਨ ਅੱਜ ਨਹੀਂ ਹੋ ਸਕੇ ਪੇਸ਼ , ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ 
Punjab News : ਮਾਣਹਾਨੀ ਮਾਮਲੇ ‘ਚ CM ਭਗਵੰਤ ਮਾਨ ਨੂੰ ਰਾਹਤ , ਵਿਧਾਨ ਸਭਾ ਸੈਸ਼ਨ ਕਾਰਨ ਅੱਜ ਨਹੀਂ ਹੋ ਸਕੇ ਪੇਸ਼ , ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ 
Punjab News : ਨੌਜਵਾਨਾਂ ਨੇ ਫੌਜੀ ਕੈਂਟ ਨੇੜੇ ਲਗਾਇਆ ਜਾਸੂਸੀ ਕੈਮਰਾ , ਪਾਕਿਸਤਾਨ ਨੂੰ ਭੇਜਦੇ ਸੀ ਲਾਈਵ ਵੀਡੀਓ , 25 ਹਜ਼ਾਰ ਵਾਰ ਦੇਖੀ ਗਈ ਲਾਈਵ ਫੁਟੇਜ
Punjab News : ਨੌਜਵਾਨਾਂ ਨੇ ਫੌਜੀ ਕੈਂਟ ਨੇੜੇ ਲਗਾਇਆ ਜਾਸੂਸੀ ਕੈਮਰਾ , ਪਾਕਿਸਤਾਨ ਨੂੰ ਭੇਜਦੇ ਸੀ ਲਾਈਵ ਵੀਡੀਓ , 25 ਹਜ਼ਾਰ ਵਾਰ ਦੇਖੀ ਗਈ ਲਾਈਵ ਫੁਟੇਜ
Mumbai Watermelon Case : ਤਰਬੂਜ ਖਾਣ ਨਾਲ 4 ਲੋਕਾਂ ਦੀ ਮੌਤ ਮਾਮਲੇ 'ਚ ਵੱਡਾ ਖੁਲਾਸਾ ! ਜ਼ਹਿਰ ਦਿੱਤੇ ਜਾਣ ਦੀ ਆਸ਼ੰਕਾ 
Mumbai Watermelon Case : ਤਰਬੂਜ ਖਾਣ ਨਾਲ 4 ਲੋਕਾਂ ਦੀ ਮੌਤ ਮਾਮਲੇ 'ਚ ਵੱਡਾ ਖੁਲਾਸਾ ! ਜ਼ਹਿਰ ਦਿੱਤੇ ਜਾਣ ਦੀ ਆਸ਼ੰਕਾ 
Pathankot News : ਸ਼ਰਾਬ ਪੀਣ ਤੋਂ ਬਾਅਦ ਵਿਅਕਤੀ ਦੀ ਸ਼ੱਕੀ ਹਾਲਾਤਾਂ 'ਚ ਮੌਤ ,ਪਤਨੀ ਬੋਲੀ -ਜ਼ਹਿਰ ਮਿਲਾਇਆ ,ਮੂੰਹ 'ਚੋਂ ਝੱਗ ਨਿਕਲੀ 
Pathankot News : ਸ਼ਰਾਬ ਪੀਣ ਤੋਂ ਬਾਅਦ ਵਿਅਕਤੀ ਦੀ ਸ਼ੱਕੀ ਹਾਲਾਤਾਂ 'ਚ ਮੌਤ ,ਪਤਨੀ ਬੋਲੀ -ਜ਼ਹਿਰ ਮਿਲਾਇਆ ,ਮੂੰਹ 'ਚੋਂ ਝੱਗ ਨਿਕਲੀ 
ਵੱਡੀ ਵਾਰਦਾਤ! ਲੁਧਿਆਣਾ 'ਚ ਢਾਬੇ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਮੱਚੀ ਹਫੜਾ-ਦਫੜੀ
ਵੱਡੀ ਵਾਰਦਾਤ! ਲੁਧਿਆਣਾ 'ਚ ਢਾਬੇ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਮੱਚੀ ਹਫੜਾ-ਦਫੜੀ
Punjab ਦੇ ਇਸ ਜ਼ਿਲ੍ਹੇ 'ਚ ਰਾਤ 9 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਲੱਗੀਆਂ ਪਾਬੰਦੀਆਂ, ਐਡਵਾਈਜ਼ਰੀ ਜਾਰੀ
Punjab ਦੇ ਇਸ ਜ਼ਿਲ੍ਹੇ 'ਚ ਰਾਤ 9 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਲੱਗੀਆਂ ਪਾਬੰਦੀਆਂ, ਐਡਵਾਈਜ਼ਰੀ ਜਾਰੀ
ਅਟਾਰੀ-ਵਾਹਗਾ ਸਰਹੱਦ 'ਤੇ ਬਦਲਿਆ Retreat Ceremony ਦਾ ਸਮਾਂ, ਜਾਣੋ
ਅਟਾਰੀ-ਵਾਹਗਾ ਸਰਹੱਦ 'ਤੇ ਬਦਲਿਆ Retreat Ceremony ਦਾ ਸਮਾਂ, ਜਾਣੋ
ਗੈਂਗਸਟਰ ਸੁੱਖਾ ਕਾਹਲਵਾਂ ਦੇ ਰਾਈਟ ਹੈਂਡ ਗੋਪੀ ਦਾ ਕਤਲ, ਗੱਡੀ 'ਚ ਬੈਠੇ 'ਤੇ ਚਲਾਈਆਂ ਤਾਬੜਤੋੜ ਗੋਲੀਆਂ; ਮੱਚਿਆ ਚੀਕ ਚੀਹਾੜਾ
ਗੈਂਗਸਟਰ ਸੁੱਖਾ ਕਾਹਲਵਾਂ ਦੇ ਰਾਈਟ ਹੈਂਡ ਗੋਪੀ ਦਾ ਕਤਲ, ਗੱਡੀ 'ਚ ਬੈਠੇ 'ਤੇ ਚਲਾਈਆਂ ਤਾਬੜਤੋੜ ਗੋਲੀਆਂ; ਮੱਚਿਆ ਚੀਕ ਚੀਹਾੜਾ
Embed widget