Oxygen ਦੀ ਕਮੀ ਕਰਕੇ ਹੋਇਆਂ ਮੌਤਾਂ 'ਤੇ ਕੀ ਬੋਲੋ OP Soni ?
Continues below advertisement
ਅੰਮ੍ਰਿਤਸਰ 'ਚ ਔਕਸੀਜਨ ਦੀ ਘਾਟ ਨਾਲ 6 ਮੌਤਾਂ
ਨਿੱਜੀ ਹਸਪਤਾਲ 'ਚ ਦਾਖ਼ਲ ਸਨ ਮਰੀਜ਼
6 ਮ੍ਰਿਤਕ ਮਰੀਜ਼ਾਂ 'ਚ 5 ਕੋਰੋਨਾ ਪੀੜਤ ਸਨ
'ਕੋਰੋਨਾ ਦੇ ਕੇਸ ਵਧਣ ਨਾਲ ਹੋ ਰਹੀ ਔਕਸੀਜਨ ਦੀ ਕਮੀ'
ਹਸਪਤਾਲ ਦੀ ਅਣਗਹਿਲੀ ਕਾਰਨ ਹੋਈਆਂ ਮੌਤਾਂ: ਓਪੀ ਸੋਨੀ
'ਹਸਪਤਾਲ ਨੂੰ ਪ੍ਰਸਾਸ਼ਨ ਦੇ ਧਿਆਨ 'ਚ ਲਿਆਉਣਾ ਚਾਹੀਦਾ ਸੀ ਮਾਮਲਾ'
'ਸਰਕਾਰ ਵੱਲੋਂ ਸਾਫ਼ ਦਿੱਤੀਆਂ ਗਈਆਂ ਹਦਾਇਤਾਂ'
'ਜ਼ਿਲ੍ਹਾ ਪ੍ਰਸਾਸ਼ਨ ਦੇ ਧਿਆਨ 'ਚ ਲਿਆਂਦੇ ਜਾਣ ਅਜਿਹੇ ਮਾਮਲੇ'
'ਹਸਪਤਾਲ ਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਸੀ '
'ਕੋਵਿਡ ਮਰੀਜ਼ਾਂ ਵਾਲੇ ਹਸਪਤਾਲ ਅਧਿਕਾਰੀਆਂ ਦੇ ਸੰਪਰਕ 'ਚ'
'ਕੋਰੋਨਾ ਦੀ ਭਿਆਨਕ ਬਿਮਾਰੀ ਦੇ ਦਿਨੋਂ - ਦਿਨ ਵੱਧ ਰਹੇ ਕੇਸ'
'ਸਰਕਾਰੀ ਹਸਪਤਾਲਾਂ 'ਚ ਆਈਸੋਲੇਸ਼ਨ ਬੈੱਡ ਤਿਆਰ'
'ਸਰਕਾਰੀ ਹਸਪਤਾਲਾਂ 'ਚ ਕੋਰੋਨਾ ਮਰੀਜ਼ਾਂ ਲਈ ਇੰਤਜ਼ਾਮ ਪੂਰੇ'
'ਸਰਕਾਰੀ ਹਸਪਤਾਲਾਂ 'ਚ ਲਿਆਂਦੇ ਜਾਣ ਮਰੀਜ਼'
'ਔਕਸੀਜਨ ਦੀ ਮੰਗ ਵਧਣ ਕਾਰਨ ਆਈ ਕਮੀ'
ਘਟਨਾ ਦੀ ਜਾਂਚ ਲਈ ਬਣਾਈ ਗਈ ਟੀਮ: ਓਪੀ ਸੋਨੀ
Continues below advertisement
Tags :
Op Soni