ਪੜਚੋਲ ਕਰੋ
Sukhbir Badal ਨੇ ਰਾਜਸਥਾਨ CM ਭਜਨ ਲਾਲ ਤੋਂ ਕੀਤੀ ਕਿਹੜੀ ਮੰਗ?
ਅੰਮ੍ਰਿਤਧਾਰੀ ਮਹਿਲਾ ਨੂੰ Examination Hall 'ਚ ਜਾਣ ਤੋਂ ਰੋਕਣ ਦਾ ਮਾਮਲਾ
ਰਾਜਸਥਾਨ ਦੇ ਜੋਧਪੁਰ 'ਚ ਹੋਇਆ ਸੀ ਨਿਆਂਪਾਲਿਕਾ ਦਾ ਪੇਪਰ
ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਜਨ ਲਾਲ ਤੋਂ ਸਖ਼ਤ ਕਾਰਵਾਈ ਦੀ ਕੀਤੀ ਮੰਗ
ਅੰਮ੍ਰਿਤਧਾਰੀ ਮਹਿਲਾ ਨੂੰ ਪੇਪਰ ਤੋਂ ਪਹਿਲਾਂ ਕਰਾਰ ਲਾਉਣ ਲਈ ਕਿਹਾ ਗਿਆ
ਰਾਜਸਥਾਨ ਦੇ ਜੋਧਪੁਰ ਵਿਚ ਜੁਡੀਸ਼ਰੀ ਦਾ ਪੇਪਰ ਦੀ ਦੇਣ ਗਈ ਅੰਬਾਲਾ ਦੀ ਲਖਵਿੰਦਰ ਕੋਰ ਨਾਲ ਐਗਜਾਮੀਨੇਸ਼ਨ ਹਾਲ ਚ ਡਿਉਟੀ ਦੇ ਰਹੇ ਸੁਰਖਿਆ ਕਰਮਚਾਰੀਆਂ ਵਲੋ ਬਦਸਲੂਕੀ ਕਰਨ ਅਤੇ ਲਖਵਿੰਦਰ ਕੌਰ ਦੇ ਕਕਾਰਾਂ ਨੂੰ ਲਾਉਣ ਲਈ ਕਿਹਾ ਗਿਆ । ਇਸ ਮਾਮਲੇ ਨੂੰ ਲੈ ਕੇ ਹੁਣ ਸੁਖਬੀਰ ਬਾਦਲ ਵੀ ਲਖਵਿੰਦਰ ਕੌਰ ਦੇ ਹਕ ਵਿਚ ਆਏ ਹਨ ਅਤੇ ਟਵੀਟ ਕਰਕੇ ਘਟਨਾ ਤੇ ਦੁਖ ਜਤਾਇਆ ਹੈ । ਉਨਾ ਰਾਜਸਥਾਨ ਦੇ ਮੁਖ ਮੰਤਰੀ ਭਜਨ ਨਾਲ ਤੋ ਆਰੋਪੀ ਸਟਾਫ ਤੇ ਸਖਤ ਤੋ ਸਖਤ ਕਾਰਵਾਈ ਕਰਨ ਲਈ ਕਿਹਾ ਹੈ ।
ਹੋਰ ਵੇਖੋ




















