ਪੜਚੋਲ ਕਰੋ
CM Bhagwant Mann ਨੂੰ ਕਿਹੜੀ ਬਿਮਾਰੀ ਨੇ ਜਕੜਿਆ, Bikram Majithiya ਨੇ ਦੱਸੀ ਰਿਪੋਰਟ
CM Bhagwant Mann ਨੂੰ ਕਿਹੜੀ ਬਿਮਾਰੀ ਨੇ ਜਕੜਿਆ, Bikram Majithiya ਨੇ ਦੱਸੀ ਰਿਪੋਰਟ
ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਕਿਹਾ ਹੈ ਕਿ ਸੀਐਮ ਭਗਵੰਤ ਮਾਨ ਨੂੰ ਲੀਵਰ ਦੀ ਸਮੱਸਿਆ ਆ ਚੁੱਕੀ ਹੈ ਪਰ ਉਹਨਾਂ ਦੀ ਸਿਹਤ ਦੀ ਜਾਣਕਾਰੀ ਲਕਾਉਣ ਦੀਆਂ ਕੋਸ਼ਿਸ਼ਾਂ ਸਰਕਾਰ ਕਰ ਰਹੀ ਹੈ ਸੀਐਮ ਹਸਪਤਾਲ ਦੇ ਵਿੱਚ ਰੂਟੀਨ ਚੈੱਕਅਪ ਦੇ ਲਈ ਦਾਖਲ ਨਹੀਂ ਹੋਏ ਬਲਕਿ ਲੀਵਰ ਨਾਲ ਸੰਬੰਧਿਤ ਗੰਭੀਰ ਬਿਮਾਰੀ ਨੇ ਉਹਨਾਂ ਨੂੰ ਜਕੜ ਲਿਆ। ਬਿਕਰਮ ਮਜੀਠੀਆ ਨੇ ਇਸ ਗੱਲ ਦਾ ਦਾਅਵਾ ਕੀਤਾ..ਬਿਕਰਮ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਲਈ ਅਰਦਾਸ ਵੀ ਕੀਤੀ ਹੈ..ਬਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕੀਤੀ ਹੈ ।
ਹੋਰ ਵੇਖੋ






















