ਪੜਚੋਲ ਕਰੋ
ਕੈਪਟਨ ਦੇ ਚੌਰਾਹਿਆਂ 'ਤੇ ਹੋਰਡਿੰਗ ਲਾਉਣ ਦਾ ਕੀ ਮਕਸਦ ?
ਅਮਰਿੰਦਰ ਸਿੰਘ ਹੀ ਸਾਡੇ ਕੈਪਟਨ-ਬਲਬੀਰ ਸਿੱਧੂ
ਮੁਹਾਲੀ ‘ਚ ਲਗਾਏ ਗਏ ਕੈਪਟਨ ਦੇ ਵੱਡੇ ਹੋਰਡਿੰਗ
ਬੋਰਡ ‘ਤੇ ਲਿਖਿਆ-ਕੈਪਟਨ ਤਾਂ ਇੱਕੋ ਹੀ ਹੁੰਦਾ
ਕਾਟੋ ਕਲੇਸ਼ ਦਰਮਿਆਨ ਕੈਪਟਨ ਨੂੰ ਹੋਰਡਿੰਗ ਵਾਲੀ ਹਿਮਾਇਤ
ਘੁਟਾਲੇ ਦੇ ਇਲਜ਼ਾਮਾਂ ‘ਚ ਘਿਰੀ ਹੋਈ ਹੈ ਕੈਪਟਨ ਸਰਕਾਰ
ਸਿਹਤ ਮੰਤਰੀ ਨੇ ਟਾਲੇ ਭ੍ਰਿਸ਼ਟਾਚਾਰ ਦੇ ਸਵਾਲ
ਹਾਈਕੋਰਟ ਨੇ ਪਟੀਸ਼ਨ ਰੱਦ ਕਰ ਦਿੱਤੀ-ਬਲਬੀਰ ਸਿੱਧੂ
ਸਾਰੀ ਪ੍ਰੀਕਿਰਿਆ ਬਾਅਦ ਤੁਹਾਨੂੰ ਸਭ ਦੱਸਾਂਗੇ-ਸਿਹਤ ਮੰਤਰੀ
‘ਪ੍ਰਾਈਵੇਟ ਹਸਪਤਾਲਾਂ ਨੂੰ ਟੀਕੇ ਵੇਚ ਮੁਨਾਫਾ ਕਮਾਉਣ ਦੇ ਨੇ ਇਲਜ਼ਾਮ’
ਫਤਿਹ ਕਿੱਟ ਦੇ ਟੈਂਡਰ ਦੇਣ ਵੇਲੇ ਘਪਲਾ ਕਰਨ ਦੇ ਇਲਜ਼ਾਮ
ਹੋਰ ਵੇਖੋ






















