ਪੜਚੋਲ ਕਰੋ
ਮੰਡੀ 'ਚ ਰਾਤ ਕੱਟਣੀ Raja Warring ਨੂੰ ਹੁਣ ਕਿਉਂ ਯਾਦ ਆਈ ?
ਮੰਡੀ 'ਚ ਰਾਤ ਕੱਟਣੀ Raja Warring ਨੂੰ ਹੁਣ ਕਿਉਂ ਯਾਦ ਆਈ ?
ਰਾਜਾ ਵੜਿੰਗ ਉਂਝ ਕਦੇ ਮੰਡੀਆਂ 'ਚ ਨਹੀਂ ਵੜਿਆ। ਚੋਣਾਂ ਨੇੜੇ ਆਉਂਦੇ ਹੀ ਇਹਨਾਂ ਨੂੰ ਮੰਡੀਆਂ 'ਚ ਬੈਠੇ ਕਿਸਾਨ ਚੇਤੇ ਆ ਗਏ। ਕੰਮ ਕਰਨੇ ਤਾਂ ਦੂਰ ਦੀ ਗੱਲ, ਜਿਨ੍ਹਾਂ ਨੂੰ ਕਦੇ ਨੇੜੇ ਨਹੀਂ ਲੱਗਣ ਦਿੱਤਾ ਅੱਜ ਉਹਨਾਂ ਦੇ ਪੈਰੀਂ ਹੱਥ ਲਗਾਉਂਦੇ ਫਿਰਦੇ ਨੇ। ਰਾਜਾ ਵੜਿੰਗ ਹੁਣ ਮੰਡੀਆ ਚ ਗੇੜੇ ਮਾਰਦਾ ਫਿਰਦਾ। ਇਹ ਵੋਟਾ ਕਰਕੇ ਤੁਹਾਡੇ ਨਾਲ ਬੈਠਦੇ ਹੈ । ਇਹ ਤਾਂ ਹਥ ਮਿਲਾ ਕੇ ਸੈਨੇਟਾਈਜਰ ਲਾਉਣ ਵਾਲੇ ਹੈ ।
ਬੀਜੇਪੀ ਵਾਲਾ ਵੀ ਖਜਾਨਾ ਮੰਤਰੀ ਰਿਹਾ ਹਮੇਸ਼ਾ ਖਜਾਨਾ ਖਾਲੀ ਰਿਹਾ ਜਿੰਨ੍ਹਾਂ ਸਮਾਂ ਉਹ ਰਿਹਾ । ਲੋਕਾਂ ਦੀ ਬੋਲੀ ਬੋਲੋ । ਉਹ ਤਾਂ ਉਰਦੂ ਵਿੱਚ ਗੱਲਾਂ ਕਰਦਾ ਸੀ ।
ਪੰਜਾਬ
ਪਿੰਡਾ ਦੇ ਬੱਚਿਆਂ ਦੇ ਵਿਕਾਸ ਲਈ ਕੀ ਕਰ ਰਹੀ ਗਲੋਬਲ ਸਿੱਖਸ ਸੰਸਥਾ|Global Sikhs | Abp Sanjha|
ਅਜਮੇਰ ਸ਼ਰੀਫ ਦਰਗਾਹ ਤੇ ਵਿਵਾਦ ਕਿਉਂ ? ਵਿੱਕੀ ਥੋਮਸ ਨੇ ਆਪਣਾ ਸੀਸ ਵਾਰ ਦੇਣ ਦੀ ਕਹੀ ਗੱਲ
ਅਸੀਂ ਚੱਲੇ ਹਾਂ ਪੰਜਾਬੋਂ ਤੇਰੇ ਕੋਲ ਦਿੱਲੀਏ,ਤੇਰੀ ਹਿੱਕ ਉੱਤੇ ਨੱਚੂਗਾ ਕਿਸਾਨ ਦਿੱਲੀਏ
ਸ਼ੇਰਾਂ ਵਰਗੇ ਗੱਦੀ ਨਸਲ ਦੇ ਕੁੱਤੇ ਦੇਖ ਹੋ ਜਾਓਗੇ ਹੈਰਾਨ, ਨਾਲੇ ਵਫਾਦਾਰੀ ਨਾਲੇ ਚੌਖੀ ਕਮਾਈ
Canada|Job Crisis|ਕੈਨੇਡਾ 'ਚ ਪੰਜਾਬੀਆਂ ਨੂੰ ਵੱਡਾ ਝਟਕਾ!10 ਲੱਖ ਨੌਜਵਾਨਾਂ ਦੀਆਂ ਜਾਣਗੀਆਂ ਨੌਕਰੀਆਂ|abp sanjha|
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਮਨੋਰੰਜਨ
ਪੰਜਾਬ
ਪੰਜਾਬ
ਗੈਜੇਟ
ਟ੍ਰੈਂਡਿੰਗ ਟੌਪਿਕ
Advertisement