![ABP Premium](https://cdn.abplive.com/imagebank/Premium-ad-Icon.png)
SAD | Sukhbir Badal ਨੇ ਗਠਜੋੜ ਲਈ BJP ਦੇ ਤਰਲੇ ਕੱਢੇ','ਪਾਰਟੀ ਦੀ ਸਲਾਹ ਬਿਨ੍ਹਾ PM ਨਾਲ ਮੁਲਾਕਾਤ ਕੀਤੀ'
SAD | Sukhbir Badal ਨੇ ਗਠਜੋੜ ਲਈ BJP ਦੇ ਤਰਲੇ ਕੱਢੇ','ਪਾਰਟੀ ਦੀ ਸਲਾਹ ਬਿਨ੍ਹਾ PM ਨਾਲ ਮੁਲਾਕਾਤ ਕੀਤੀ'
ਬਾਗ਼ੀ ਧੜੇ ਨੂੰ BJP ਦਾ ਏਜੇਂਟ ਦੱਸਣ ਵਾਲੇ
ਲੋਕਸਭਾ ਚੋਣਾਂ ਦੌਰਾਨ ਸ਼ਿਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ
'ਪਾਰਟੀ ਦੀ ਸਲਾਹ ਬਿਨ੍ਹਾ PM ਨਾਲ ਮੁਲਾਕਾਤ ਕੀਤੀ'
ਤੇ 'ਗਠਜੋੜ ਲਈ BJP ਦੇ ਤਰਲੇ ਕੱਢੇ'
ਲੇਕਿਨ ਗੱਲ ਸਿਰੇ ਨਹੀਂ ਲੱਗੀ | ਤੇ ਹੁਣ ਪੋਚਾ ਪੋਤੀ ਕੀਤੀ ਜਾ ਰਹੀ ਹੈ
ਅਜਿਹੇ ਖੁਲਾਸੇ ਕਰਦੇ ਹੋਏ ਟਕਸਾਲੀ ਅਕਾਲੀ ਲੀਡਰ ਚੰਦੂਮਾਜਰਾ ਨੇ ਕਿਹਾ ਹੈ ਕਿ ਉਨ੍ਹਾਂ
ਪਾਰਟੀ ਪ੍ਰਧਾਨ ਨੂੰ ਲੋਕਾਂ ਦੇ ਫ਼ਤਵੇ ਵਿਰੁੱਧ ਜਾਣ ਤੋਂ ਰੋਕਿਆ
ਲੇਕਿਨ ਉਹ ਨਹੀਂ ਮੰਨੇ ਤੇ ਅੱਜ ਅਕਾਲੀ ਦਲ ਦੇ ਅੰਦਰ ਹ ਹਾਲਾਤ ਹੈ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।
![Jagir Kaur| ਬੀਬੀ ਜਗੀਰ ਕੌਰ ਨੇ ਮੁਆਫ਼ੀ ਮੰਗਣ ਬਾਅਦ ਸੁਖਬੀਰ ਬਾਦਲ ਬਾਰੇ ਕੀ ਆਖਿਆ ?](https://feeds.abplive.com/onecms/images/uploaded-images/2024/07/01/5130c7d544a358de30ba35d0cc0083a61719822187806804_original.jpg?impolicy=abp_cdn&imwidth=470)
![Prem Singh Chandumajra| ਬਾਗੀ ਲੀਡਰਾਂ ਦੀ ਮੁਆਫ਼ੀ ਵਾਲੀ ਚਿੱਠੀ, ਸੁਖਬੀਰ ਬਾਦਲ 'ਤੇ ਵੱਡੇ ਇਲਜ਼ਾਮ](https://feeds.abplive.com/onecms/images/uploaded-images/2024/07/01/7b209ebf9f152574efa56c320513071a1719818914060804_original.jpg?impolicy=abp_cdn&imwidth=100)
![Giani Harpreet Singh| ਜਥੇਦਾਰ ਨੇ ਅੰਮ੍ਰਿਤਪਾਲ ਦੀ ਮੰਗੀ ਰਿਹਾਈ, ਹੋਰ ਕੀ-ਕੀ ਆਖਿਆ ?](https://feeds.abplive.com/onecms/images/uploaded-images/2024/07/01/8cd4b0a786df6f3ca10ed5db8a555b0e1719817699685804_original.jpg?impolicy=abp_cdn&imwidth=100)
![Giani Harpreet Singh| ਜਥੇਦਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਕੀ ਨਸੀਹਤ ਦਿੱਤੀ ?](https://feeds.abplive.com/onecms/images/uploaded-images/2024/07/01/dc21d914696369c72b13e1ee01bf44c31719816495880804_original.jpg?impolicy=abp_cdn&imwidth=100)
![Giani Harpreet Singh| ਦਰਬਾਰ ਸਾਹਿਬ 'ਚ ਯੋਗ ਕਰਨ ਵਾਲੀ ਕੁੜੀ ਦੇ ਵਿਵਾਦ 'ਤੇ ਜਥੇਦਾਰ ਨੇ ਕੀ ਆਖਿਆ ?](https://feeds.abplive.com/onecms/images/uploaded-images/2024/07/01/8b3cfd6a2e81cb25477c32ed190fe7421719813241565804_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)