ਪੜਚੋਲ ਕਰੋ
CM Bhagwant Mann ਬਿਮਾਰ ਹੋਣ 'ਤੇ ਹੁਣ ਪ੍ਰਾਈਵੇਟ ਹਸਪਤਾਲ ਦਾਖਿਲ ਕਿਉਂ ਹੋਏ-Arshdeep Kaler
CM Bhagwant Mann ਬਿਮਾਰ ਹੋਣ 'ਤੇ ਹੁਣ ਪ੍ਰਾਈਵੇਟ ਹਸਪਤਾਲ ਦਾਖਿਲ ਕਿਉਂ ਹੋਏ-Arshdeep Kaler
Chandigarh (Ashraph Dhuddy)
ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੂੰ ਫੋਰਟਿਸ ਅਸਪਤਾਲ ਦਾਖਿਲ ਕਰਵਾਇਆ ਐ.. ਪੰਜਾਬ ਦੀਆਂ ਸਿਹਤ ਸੇਵਾਂਵਾ ਤੇ ਸਵਾਲ ਖੜਾ ਕਰਦਾ ਹੈ । ਅਜ ਸੀਐਮ ਖੁਦ ਪ੍ਰਾਈਵੇਟ ਅਸਪਤਾਲ ਚ ਦਾਖਿਲ ਹੋਏ ਨੇ . ਅਜ ਮੋਹਲਾ ਕਲੀਨਿਕ ਚ ਦਾਖਿਲ ਕਿਉ ਨਹੀ ਹੁੰਦੇ . ਅਕਾਲੀ ਦਲ ਤੇ ਸਵਾਲ ਖੜੇ ਕਰਨ ਵਾਲੇ ਮੁਖ ਮੰਤਰੀ ਅਜ ਖੁਦ ਫੋਰਟਿਸ ਚ ਇਲਾਜ ਕਰਾ ਰਹੇ ਹਨ । ਰੁਰਲ ਹੈਲਥ ਮਿਸ਼ਨ ਦਾ ਪੈਸਾ ਮੋਹਲਾ ਕਲਿਨਿਕ ਤੇ ਖਰਚ ਕੀਤਾ ਸਰਕਾਰ ਨੇ .. ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਨੇ ਕਿਹਾ ਕਿ ਮੁਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾ ਤੋ ਮੁਆਫੀ ਮੰਗੇ ।
ਪੰਜਾਬ
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha
Punjab Weather News: ਪੰਜਾਬ 'ਚ ਮੀਂਹ ਨੂੰ ਲੈ ਕੇ ਅਲਰਟ; ਜਾਣੋ ਕਿਹੜੇ ਜ਼ਿਲ੍ਹਿਆਂ 'ਚ ਪਵੇਗਾ ਮੀਂਹ | Abp Sanjha
Petrol Langar in Chandigarh | ਪੈਸਿਆਂ ਦੇ ਲੰਗਰ ਬਾਅਦ ਚੰਡੀਗੜ੍ਹ ’ਚ ਅੱਜ ਲੱਗੇਗਾ ਪੈਟਰੋਲ ਲੰਗਰ | Abp Sanjha
Akal Takht Jathedar Gargajj ਦੀ 3 ਬੱਚਿਆਂ ਵਾਲੀ ਅਪੀਲ ’ਤੇ SGPC ਪ੍ਰਧਾਨ ਦਾ ਵੱਡਾ ਬਿਆਨ | Abp Sanjha
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
ਹੋਰ ਵੇਖੋ
















