ਨਵਜੋਤ ਸਿੱਧੂ ਖਿਲਾਫ ਅਮ੍ਰਿਤਸਰ ‘ਚ ਉਦਘਾਟਨ ਮੌਕੇ ਲੱਗੇ ਜ਼ਿੰਦਾਬਾਦ-ਮੁਰਦਾਬਾਦ ਦੇ ਨਾਅਰੇ
Continues below advertisement
ਅੰਮ੍ਰਿਤਸਰ ‘ਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਆਏ ਸਨ ਸਿੱਧੂ
100 ਫੁੱਟੀ ਸੜਕ ‘ਤੇ ਰਾਮ ਮੰਦਿਰ ਨੂੰ ਜਾਣ ਵਾਲੇ ਰਾਹ ਦਾ ਨੀਂਹ ਪੱਥਰ ਰੱਖਿਆ
ਕੁਝ ਦੁਕਾਨਦਾਰਾਂ ਵੱਲੋਂ ਨਵਜੋਤ ਸਿੱਧੂ ਖਿਲਾਫ ਲਾਏ ਗਏ ਨਾਅਰੇ
ਇੱਕ ਪਾਸੇ ਜਿੰਦਾਬਾਦ ਅਤੇ ਇੱਕ ਪਾਸੇ ਮੁਰਦਾਬਾਦ ਦੇ ਲੱਗੇ ਨਾਅਰੇ
ਦੁਕਾਨਦਾਰਾਂ ਨੇ ਕੌਂਸਲਰ ‘ਤੇ ਧੱਕੇਸ਼ਾਹੀ ਦੇ ਲਾਏ ਇਲਜ਼ਾਮ
ਲੋਕ ਇਨਸਾਫ ਪਾਰਟੀ ਦੇ ਵਰਕਰਾਂ ਨੇ ਵੀ ਕੀਤਾ ਵਿਰੋਧ
Continues below advertisement