ਪੜਚੋਲ ਕਰੋ
Raja Warring ਨੇ ਸਹੁੰ ਚੁੱਕਣ ਤੋਂ ਪਹਿਲਾਂ ਕੀਤੇ ਵੱਡੇ ਦਾਅਵੇ, ਨਵੇਂ CM ਦੀ ਕੀਤੀ ਤਰੀਫ। New Cabinet
ਪੰਜਾਬ ਦੀ ਨਵੀਂ ਕੈਬਨਿਟ 'ਚ ਵੜਿੰਗ ਦੇ ਨਾਮ ਦੀ ਵੀ ਚਰਚਾ
ਹਰ ਤਰ੍ਹਾਂ ਦਾ ਮਾਫੀਆ ਖ਼ਤਮ ਹੋਵੇਗਾ- ਰਾਜਾ ਵੜਿੰਗ
ਚਰਨਜੀਤ ਚੰਨੀ ਅਤੇ ਸਿੱਧੂ ਦੀ ਕੀਤੀ ਤਾਰੀਫ਼
ਇਰਾਦੇ ਨੇਕ ਹੋਣੇ ਚਾਹੀਦੇ, ਹਰ ਕੰਮ ਸੰਭਵ ਹੁੰਦਾ: ਵੜਿੰਗ
'ਬਹੁਤ ਮੁੱਦੇ, ਜਿਸ ਨੂੰ ਖਤਮ ਕਰਨ ਦੀ ਜ਼ਰੂਰਤ'
'ਜੋ ਵੀ ਵਿਭਾਗ ਮਿਲੇਗਾ, ਉਸ 'ਤੇ ਕੰਮ ਕਰਾਂਗੇ'
3 ਮਹੀਨੇ ਜ਼ਿਆਦਾ, ਹਰ ਕੰਮ ਪੂਰੇ ਹੋਣਗੇ- ਵੜਿੰਗ
ਹੋਰ ਵੇਖੋ






















