ਪੜਚੋਲ ਕਰੋ

ਆੜਤੀਆਂ ਨੂੰ ਰਾਹਤ ਜਾਂ ਝਟਕਾ? Bhagwant Mann ਦੇ ਵੱਡੇ ਫੈਸਲੇ

ਕੇਂਦਰੀ ਮੰਤਰੀ ਨਾਲ ਮੀਟਿੰਗ ਤੋਂ ਬਾਅਦ Bhagwant Mann ਨੇ ਕਈ ਅਹਿਮ ਮੁੱਦਿਆਂ ‘ਤੇ ਵੱਡੇ ਖੁਲਾਸੇ ਕੀਤੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਅਨਾਜ ਸਟਾਕ ਨੂੰ ਸੰਭਾਲਣ ਲਈ ਖਾਸ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ Special Train ਰਾਹੀਂ ਗੋਦਾਮ ਖਾਲੀ ਕਰਵਾਏ ਜਾਣਗੇ ਤਾਂ ਜੋ ਮੰਡੀਆਂ ਵਿੱਚ ਫਸਲ ਦੀ ਸੰਭਾਲ ਢੰਗ ਨਾਲ ਹੋ ਸਕੇ। ਇਸਦੇ ਨਾਲ ਹੀ ਮੰਡੀਆਂ ਦੇ ਵਿਕਾਸ ਲਈ ਵੱਡੇ ਬਜਟ ਦਾ ਐਲਾਨ ਵੀ ਕੀਤਾ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਕਾਫ਼ੀ ਰਾਹਤ ਮਿਲਣ ਦੀ ਉਮੀਦ ਹੈ।

ਉੱਧਰ ਆੜਤੀਆਂ ਨੂੰ ਲੈ ਕੇ ਵੀ ਸਰਕਾਰ ਵੱਲੋਂ ਵੱਡੇ ਫੈਸਲੇ ਕੀਤੇ ਗਏ ਹਨ, ਜਿਸ ‘ਤੇ ਹੁਣ ਚਰਚਾ ਚੱਲ ਰਹੀ ਹੈ ਕਿ ਇਹ ਰਾਹਤ ਹੈ ਜਾਂ ਝਟਕਾ। ਮੁੱਖ ਮੰਤਰੀ ਨੇ ਕਿਹਾ ਕਿ ਮੰਡੀ ਸਿਸਟਮ ਨੂੰ ਹੋਰ ਮਜ਼ਬੂਤ ਬਣਾਉਣ ਲਈ ਇਹ ਕਦਮ ਲਾਜ਼ਮੀ ਹਨ। ਇਸ ਦੌਰਾਨ ਸਿਆਸੀ ਮਾਹੌਲ ਵੀ ਗਰਮ ਹੋ ਗਿਆ ਜਦੋਂ Bhagwant Mann ਨੇ Sunil Jakhar ਦੇ ਬਿਆਨਾਂ ਦਾ ਕਰਾਰਾ ਜਵਾਬ ਦਿੱਤਾ ਅਤੇ ਆਪਣੀ ਸਰਕਾਰ ਦੇ ਫੈਸਲਿਆਂ ਦਾ ਡੱਟ ਕੇ ਬਚਾਅ ਕੀਤਾ।

ਵੀਡੀਓਜ਼ ਖ਼ਬਰਾਂ

CM ਮਾਨ ਦਾ ਬਾਦਲ ‘ਤੇ ਤਿੱਖਾ ਵਾਰ — ‘ਹੁਣ ਬਾਰੀ ਤਾਂ ਜੇਲ੍ਹ ਜਾਣ ਦੀ ਆਉਗੀ
CM ਮਾਨ ਦਾ ਬਾਦਲ ‘ਤੇ ਤਿੱਖਾ ਵਾਰ — ‘ਹੁਣ ਬਾਰੀ ਤਾਂ ਜੇਲ੍ਹ ਜਾਣ ਦੀ ਆਉਗੀ
ਹੋਰ ਵੇਖੋ
Sponsored Links by Taboola
Advertisement

ਫੋਟੋਗੈਲਰੀ

Advertisement

ਵੀਡੀਓਜ਼

CM ਮਾਨ ਦਾ ਬਾਦਲ ‘ਤੇ ਤਿੱਖਾ ਵਾਰ — ‘ਹੁਣ ਬਾਰੀ ਤਾਂ ਜੇਲ੍ਹ ਜਾਣ ਦੀ ਆਉਗੀ
ਆਜ਼ਾਦੀ ਦਾ ਭਾਅ ਸਿਰਫ ਪੰਜਾਬੀਆਂ ਨੂੰ ਪਤਾ, ਅਸੀਂ ਕੁਰਬਾਨੀਆਂ ਦਿੱਤੀਆਂ ਨੇ
ਮੈਂ ED ਨੂੰ ਚੈਲੈਂਜ ਕਰਦਾ ਹਾਂ — ਮੇਰੇ ਫੋਨ ਦੀ ਫੋਰੈਂਸਿਕ ਜਾਂਚ ਕਰਵਾ
ED ਮਾਮਲੇ ‘ਚ ਅਮਨ ਅਰੋੜਾ ਭੜਕੇ — ‘ਮੇਰੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼
ED ਦੀ ਰੇਡ ਤੋਂ ਬਾਅਦ ਅਮਨ ਅਰੋੜਾ ਨੇ ਕੀਤੇ ਵੱਡੇ ਖੁਲਾਸੇ
Advertisement

ਟਾਪ ਹੈਡਲਾਈਨ

CM ਦੀ ਕੁਰਸੀ ਸੰਭਾਲਦੇ ਹੀ ਐਕਸ਼ਨ 'ਚ Vijay Thalapathy , 200 ਯੂਨਿਟ ਬਿਜਲੀ ਮੁਫ਼ਤ; ਸੂਬੇ ਦੇ ਖ਼ਜ਼ਾਨੇ 'ਤੇ ਕਿੰਨਾ ਵਧੇਗਾ ਬੋਝ?
CM ਦੀ ਕੁਰਸੀ ਸੰਭਾਲਦੇ ਹੀ ਐਕਸ਼ਨ 'ਚ Vijay Thalapathy , 200 ਯੂਨਿਟ ਬਿਜਲੀ ਮੁਫ਼ਤ; ਸੂਬੇ ਦੇ ਖ਼ਜ਼ਾਨੇ 'ਤੇ ਕਿੰਨਾ ਵਧੇਗਾ ਬੋਝ?
IMD Rain Alert : ਉੱਤਰ ਭਾਰਤ ਦੇ ਇਨ੍ਹਾਂ ਰਾਜਾਂ 'ਚ ਅਗਲੇ 5 ਦਿਨਾਂ ਤੱਕ ਪਵੇਗੀ ਬਾਰਿਸ਼, ਜਾਣੋ ਮੌਸਮ ਦਾ ਹਾਲ 
IMD Rain Alert : ਉੱਤਰ ਭਾਰਤ ਦੇ ਇਨ੍ਹਾਂ ਰਾਜਾਂ 'ਚ ਅਗਲੇ 5 ਦਿਨਾਂ ਤੱਕ ਪਵੇਗੀ ਬਾਰਿਸ਼, ਜਾਣੋ ਮੌਸਮ ਦਾ ਹਾਲ 
New Salary Rules : ਅੱਜ ਤੋਂ ਲਾਗੂ ਹੋਏ 4 ਨਵੇਂ ਲੇਬਰ ਕੋਡ, ਜਾਣੋ ਤੁਹਾਡੀ ਸੈਲਰੀ ਤੇ ਛੁੱਟੀਆਂ 'ਤੇ ਕੀ ਹੋਵੇਗਾ ਅਸਰ
New Salary Rules : ਅੱਜ ਤੋਂ ਲਾਗੂ ਹੋਏ 4 ਨਵੇਂ ਲੇਬਰ ਕੋਡ, ਜਾਣੋ ਤੁਹਾਡੀ ਸੈਲਰੀ ਤੇ ਛੁੱਟੀਆਂ 'ਤੇ ਕੀ ਹੋਵੇਗਾ ਅਸਰ
Thalapathy ਦੇ CM ਬਣਦੇ ਹੀ ਤ੍ਰਿਸ਼ਾ ਕ੍ਰਿਸ਼ਨਨ ਦਾ ਪਹਿਲਾ ਰਿਐਕਸ਼ਨ,  ਖ਼ਾਸ ਅੰਦਾਜ਼ 'ਚ ਦਿੱਤੀ CM ਨੂੰ ਵਧਾਈ ,ਕਿਹਾ- 'ਮੈਂ ਬਹੁਤ ਖੁਸ਼ ਹਾਂ'
Thalapathy ਦੇ CM ਬਣਦੇ ਹੀ ਤ੍ਰਿਸ਼ਾ ਕ੍ਰਿਸ਼ਨਨ ਦਾ ਪਹਿਲਾ ਰਿਐਕਸ਼ਨ,  ਖ਼ਾਸ ਅੰਦਾਜ਼ 'ਚ ਦਿੱਤੀ CM ਨੂੰ ਵਧਾਈ ,ਕਿਹਾ- 'ਮੈਂ ਬਹੁਤ ਖੁਸ਼ ਹਾਂ'
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar ਜੇਲ੍ਹ 'ਚ ਬੰਦ ਨੌਜਵਾਨ ਦੀ ਮੌਤ , ਪਰਿਵਾਰਕ ਮੈਂਬਰਾਂ ਨੇ ਜੇਲ੍ਹ ਪ੍ਰਸ਼ਾਸਨ ਅਤੇ ਹਸਪਤਾਲ ਪ੍ਰਬੰਧਕਾਂ 'ਤੇ ਲਗਾਏ ਗੰਭੀਰ ਇਲਜ਼ਾਮ
Amritsar ਜੇਲ੍ਹ 'ਚ ਬੰਦ ਨੌਜਵਾਨ ਦੀ ਮੌਤ , ਪਰਿਵਾਰਕ ਮੈਂਬਰਾਂ ਨੇ ਜੇਲ੍ਹ ਪ੍ਰਸ਼ਾਸਨ ਅਤੇ ਹਸਪਤਾਲ ਪ੍ਰਬੰਧਕਾਂ 'ਤੇ ਲਗਾਏ ਗੰਭੀਰ ਇਲਜ਼ਾਮ
Trending News : ਸੜਕ 'ਤੇ ਸ਼ਰੇਆਮ ਅਸ਼ਲੀਲਤਾ, ਚਲਦੀ ਕਾਰ ਦੀ ਛੱਤ 'ਤੇ ਜੋੜੇ ਨੇ ਕੀਤਾ ਲਿਪਲੌਕ, ਵੀਡੀਓ ਵਾਇਰਲ
Trending News : ਸੜਕ 'ਤੇ ਸ਼ਰੇਆਮ ਅਸ਼ਲੀਲਤਾ, ਚਲਦੀ ਕਾਰ ਦੀ ਛੱਤ 'ਤੇ ਜੋੜੇ ਨੇ ਕੀਤਾ ਲਿਪਲੌਕ, ਵੀਡੀਓ ਵਾਇਰਲ
Video Leak: ਕੁੱਲ੍ਹੜ ਪੀਜ਼ਾ ਕਪਲ ਤੋਂ ਬਾਅਦ ਹੁਣ ਇਸ ਮਸ਼ਹੂਰ ਇੰਨਫਲੂਇੰਸਰ ਦਾ ਵੀਡੀਓ ਲੀਕ! ਇੰਟਰਨੈੱਟ 'ਤੇ ਮੱਚੀ ਤਰਥੱਲੀ..
ਕੁੱਲ੍ਹੜ ਪੀਜ਼ਾ ਕਪਲ ਤੋਂ ਬਾਅਦ ਹੁਣ ਇਸ ਮਸ਼ਹੂਰ ਇੰਨਫਲੂਇੰਸਰ ਦਾ ਵੀਡੀਓ ਲੀਕ! ਇੰਟਰਨੈੱਟ 'ਤੇ ਮੱਚੀ ਤਰਥੱਲੀ..
Big News: ਸਿਆਸਤ ਤੋਂ ਵੱਡੀ ਖਬਰ, ਪੰਜਾਬ 'ਆਪ' ਨੂੰ ਫਿਰ ਲੱਗਿਆ ਝਟਕਾ, ਇਨ੍ਹਾਂ 2 ਸੀਨੀਅਰ ਆਗੂਆਂ ਨੇ ਛੱਡਿਆ ਸਾਥ: ਸ਼੍ਰੋਮਣੀ ਅਕਾਲੀ ਦਲ 'ਚ...
ਸਿਆਸਤ ਤੋਂ ਵੱਡੀ ਖਬਰ, ਪੰਜਾਬ 'ਆਪ' ਨੂੰ ਫਿਰ ਲੱਗਿਆ ਝਟਕਾ, ਇਨ੍ਹਾਂ 2 ਸੀਨੀਅਰ ਆਗੂਆਂ ਨੇ ਛੱਡਿਆ ਸਾਥ: ਸ਼੍ਰੋਮਣੀ ਅਕਾਲੀ ਦਲ 'ਚ...
Thalapathy Vijay ਨੇ ਤਮਿਲਨਾਡੂ ਦੇ CM ਵਜੋਂ ਚੁੱਕੀ ਸਹੁੰ, PM ਮੋਦੀ ਨੇ ਵਧਾਈ ਦੇ ਨਾਲ ਦਿੱਤਾ ਖਾਸ ਸੁਨੇਹਾ
Thalapathy Vijay ਨੇ ਤਮਿਲਨਾਡੂ ਦੇ CM ਵਜੋਂ ਚੁੱਕੀ ਸਹੁੰ, PM ਮੋਦੀ ਨੇ ਵਧਾਈ ਦੇ ਨਾਲ ਦਿੱਤਾ ਖਾਸ ਸੁਨੇਹਾ
IAS Appointed CM Advisor: ਵੱਡਾ ਪ੍ਰਸ਼ਾਸਨਿਕ ਬਦਲਾਅ, ਸਾਬਕਾ IAS ਅਧਿਕਾਰੀ ਬਣਿਆ CM ਦਾ ਸਲਾਹਕਾਰ; ਜਾਣੋ ਨਾਮ...
IAS Appointed CM Advisor: ਵੱਡਾ ਪ੍ਰਸ਼ਾਸਨਿਕ ਬਦਲਾਅ, ਸਾਬਕਾ IAS ਅਧਿਕਾਰੀ ਬਣਿਆ CM ਦਾ ਸਲਾਹਕਾਰ; ਜਾਣੋ ਨਾਮ...
CBI Raids: ਵੱਡੀ ਖਬਰ, ਅਨਿਲ ਅੰਬਾਨੀ ਦੀਆਂ ਵਧੀਆਂ ਮੁਸ਼ਕਿਲਾਂ: CBI ਨੇ Reliance Group ਨਾਲ ਜੁੜੇ 17 ਥਾਵਾਂ ’ਤੇ ਮਾਰਿਆ ਛਾਪਾ: ਵੱਡਾ ਖੁਲਾਸਾ ਹੋਇਆ...
ਵੱਡੀ ਖਬਰ, ਅਨਿਲ ਅੰਬਾਨੀ ਦੀਆਂ ਵਧੀਆਂ ਮੁਸ਼ਕਿਲਾਂ: CBI ਨੇ Reliance Group ਨਾਲ ਜੁੜੇ 17 ਥਾਵਾਂ ’ਤੇ ਮਾਰਿਆ ਛਾਪਾ: ਵੱਡਾ ਖੁਲਾਸਾ ਹੋਇਆ...
Punjab News: ਪੰਜਾਬ 'ਚ ਵੱਡੀ ਵਾਰਦਾਤ, ਵਕੀਲ ਦਾ ਬੇਰਹਿਮੀ ਨਾਲ ਕਤਲ; ਇਲਾਕੇ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਵੱਡੀ ਵਾਰਦਾਤ, ਵਕੀਲ ਦਾ ਬੇਰਹਿਮੀ ਨਾਲ ਕਤਲ; ਇਲਾਕੇ 'ਚ ਫੈਲੀ ਦਹਿਸ਼ਤ...
Embed widget