ਪੜਚੋਲ ਕਰੋ
Singhu Border 'ਤੇ Ravneet Bittu ਦਾ ਜ਼ਬਰਦਸਤ ਵਿਰੋਧ
ਸਿੰਘੂ ਬੌਰਡਰ ‘ਤੇ ਰਵਨੀਤ ਬਿੱਟੂ ਦਾ ਹੋਇਆ ਵਿਰੋਧ ,ਜਨ ਸੰਸਦ ‘ਚ ਹਿੱਸਾ ਲੈਣ ਪਹੁੰਚੇ ਸਨ ਰਵਨੀਤ ਬਿੱਟੂ, ਭੀੜ ਵੱਲੋਂ ਨਾਅਰੇਬਾਜ਼ੀ ਅਤੇ ਧੱਕਾਮੁੱਕੀ ਕੀਤੀ ਗਈ, ਖਿੱਚ ਧੂ ਦਰਮਿਆਨ ਗੱਡੀ ਦਾ ਪਿਛਲਾ ਸ਼ੀਸ਼ਾ ਭੰਨਿਆ ਗਿਆ
ਖ਼ਬਰਾਂ
ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਹੋਰ ਵੇਖੋ





















