ਪੜਚੋਲ ਕਰੋ
ਸਾਂਝੀ ਸੱਥ ਸਿਆਸੀ ਸੱਚ - ਹਲਕਾ ਅਜਨਾਲਾ ਦੇ ਲੋਕਾਂ ਨਾਲ ਖ਼ਾਸ ਗੱਲਬਾਤ
ਹਲਕਾ ਅਜਨਾਲਾ ਦੇ ਲੋਕਾਂ ਨਾਲ ਖ਼ਾਸ ਗੱਲਬਾਤ 'ਕਾਂਗਰਸ ਦੀ ਸਰਕਾਰ ਸਮੇਂ ਨਹੀਂ ਹੋਏ ਵਿਕਾਸ ਦੇ ਕੰਮ' 'ਗਲੀਆਂ ਤੇ ਨਾਲੀਆਂ ਤੱਕ ਸੀਮਤ ਰਹਿ ਗਿਆ ਵਿਕਾਸ' 'ਹਲਕੇ 'ਚ ਇੱਕ ਵੀ ਨੌਜਵਾਨ ਨੂੰ ਨਹੀਂ ਮਿਲੀ ਨੌਕਰੀ' 'ਹਲਕੇ 'ਚ ਬੱਸ ਸਟੈਂਡ ਦੀ ਵੱਡੀ ਮੰਗ’ 'ਨਸ਼ੇ ਦੇ ਖਾਤਮੇ 'ਚ ਫੇਲ੍ਹ ਰਹੀ ਸਰਕਾਰ ‘ਹਲਕੇ 'ਚ ਸੀਵਰੇਜ ਦੀ ਵੱਡੀ ਸਮੱਸਿਆ’ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਲਕੇ ਦੇ ਲੋਕ ਕਾਂਗਰਸੀ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਭਰ ਰਹੇ ਦਮ ਡਿਸਪੈਂਸਰੀ 'ਤੇ ਖਰਚੇ ਜਾਣਗੇ ਲੱਖਾਂ ਰੁਪਏ - ਸਰਪੰਚ 'ਹਲਕੇ 'ਚ ਨਹੀਂ ਆਈ ਕੋਈ ਇੰਡਸਟਰੀ' 'ਸਿਹਤ ਸਹੂਲਤਾਂ ਦੀ ਭਾਰੀ ਘਾਟ' ‘ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਘੱਟ’ ਕਾਂਗਰਸ ਤੋਂ ਹਰਪ੍ਰਤਾਪ ਸਿੰਘ ਅਜਨਾਲਾ ਚੋਣ ਮੈਦਾਨ 'ਚ SAD ਤੋਂ ਅਮਰਪਾਲ ਅਜਨਾਲਾ ਉਮੀਦਵਾਰ
ਖ਼ਬਰਾਂ
ਵਿਰੋਧੀ ਮੇਰੇ ਤੋਂ ਡਰਦੇ ਨੇ! CM ਮਾਨ ਦਾ ਵੱਡਾ ਦਾਅਵਾ
ਹੋਰ ਵੇਖੋ






















