ਪੜਚੋਲ ਕਰੋ
Sukhdev Dhindsa ਨੇ Agriculture Ordinance ਖ਼ਿਲਾਫ਼ ਰਾਜ ਸਭਾ 'ਚ ਖੇਤੀਬਾੜੀ ਮੰਤਰੀ ਨੂੰ ਕੀ ਕਿਹਾ ?
ਖੇਤੀਬਾਈ ਬਿੱਲਾਂ ਖ਼ਿਲਾਫ਼ ਸੁਖਦੇਵ ਢੀਂਡਸਾ ਰਾਜਸਭਾ ’ਚ ਬੋਲੇ ਨੇ। ਢੀਂਡਸਾ ਨੇ ਕਿਹਾ ਜਦੋਂ ਦੇਸ਼ ਨੂੰ ਲੋੜ ਸੀ ਕਿਸਾਨਾਂ ਨੇ ਅੰਨ ਪੈਦਾ ਕੀਤਾ। ਪੰਜਾਬ ਨੇ 1947,1984 ‘ਚ ਬਹੁਤ ਦੁੱਖ ਸਹਿਣ ਕੀਤੇ। ਢੀਂਡਸਾ ਨੇ ਕਿਹਾ ਦੋ ਜੰਗਾਂ ਚ ਕਿਸਾਨਾਂ ਦੇ ਬੇਟਿਆਂ ਨੇ ਜਾਨਾਂ ਲੇਖੇ ਲਾਈਆਂ। ‘ਕੋਈ ਵੀ ਸਰਕਾਰ ਬਣੀ , ਕਿਸਾਨਾਂ ਨੂੰ ਮਨ ਮੁਤਾਬਿਕ MSP ਨਹੀਂ ਮਿਲੀ’
ਖ਼ਬਰਾਂ
ਪੰਜਾਬ ‘ਚ ਪਾਣੀ ਦੀ ਕਮੀ… ਪਰ ਪੁਰਾਣੀਆਂ ਸਰਕਾਰਾਂ ਕਿੱਥੇ ਸੀ?
ਹੋਰ ਵੇਖੋ























