ਪੜਚੋਲ ਕਰੋ
ਅਕਾਲੀ ਦਲ ਨੂੰ ਮਜਬੂਤ ਬਣਾਉਣ ਦੀ ਤਕਰੀਰ 'ਤੇ ਸੁਖਜਿੰਦਰ ਰੰਧਾਵਾ ਨੇ ਕੀਤਾ ਇਤਰਾਜ਼
ਸੁਖਜਿੰਦਰ ਸਿੰਘ ਰੰਧਾਵਾ ਨੇ ਬੀਤੇ ਦਿਨ ਹੋਏ ਅਕਾਲੀ ਦਲ ਦੇ ਪੰਥਕ ਇਕੱਠ 'ਚ ਦਿਤੀਆਂ ਤਕਰੀਰਾਂ ਤੇ ਇਤਰਾਜ਼ ਜਤਾਇਆ ਹੈ | ਉਹਨਾਂ ਨੇ ਇਕ ਚਿੱਠੀ ਲਿਖ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਭੇਜੀ ਹੈ ਅਤੇ ਉਹਨਾਂ ਵਲੋਂ ਪੇਸ਼ ਕੀਤੀ ਤਕਰੀਰ ਜਿਸ ਵਿਚ ਉਹਨਾਂ ਕਿਹਾ ਸੀ ਕਿ ਅਕਾਲੀ ਦਲ ਨੂੰ ਹੋਰ ਮਜਬੂਤ ਬਣਾਇਆ ਜਾਵੇ ਤੇ ਆਪਣਾ ਇਤਰਾਜ਼ ਪੇਸ਼ ਕੀਤਾ ਹੈ | ਉਹਨਾਂ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਇਸ ਤਰਾਂ ਦੀ ਤਕਰੀਰ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂੰਦਰੇ ਗਏ ਹਨ | ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੇ ਵਕਤ ਹੀ ਸ਼੍ਰੋਮਣੀ ਕਮੇਟੀ ਤੇ ਦਬਾਅ ਬਣਾ ਕੇ ਸਿਰਸਾ ਡੇਰਾ ਮੁੱਖੀ ਰਾਮ ਰਹੀਮ ਤੇ ਦਰਜ਼ ਪਰਚੇ ਨੂੰ ਖਾਰਿਜ ਕੀਤਾ ਗਿਆ ਸੀ ਜੋ ਕਿ ਸਿੱਖਾਂ ਦੀਆਂ ਭਾਵਨਾਵਾਂ 'ਤੇ ਠੇਸ ਸੀ |
Tags :
Breaking News Live Akali Dal Punjabi News Punjab Latest News Sukhjinder Randhawa Punjab Politics Punjab Election 2022 Top News Political News Exclusive Live News Abp Punjabi Abp Sanjha Live Punjabi Khabran Latest Punjab News Punjab Breaking News ABP Sanjha News Update ABP Sanjha Live Updates Latest Updates Punjab Live ਪੰਜਾਬੀ ਖਬਰਾਂ Panthank Ikathਪੰਜਾਬ
Dhallewal ਦਾ ਸੰਗਤ ਲਈ ਨਵਾਂ ਐਲਾਨ, ਆਉਣਗੇ ਟਰਾਲੀ ਚੋਂ ਬਾਹਰ|Farmer Protest|ABP SANJHA | Punjab News|
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕ੍ਰਿਕਟ
ਟ੍ਰੈਂਡਿੰਗ ਟੌਪਿਕ
Advertisement