ਪੜਚੋਲ ਕਰੋ
'ਜਾਗੇ ਸੰਨੀ ਦਿਓਲ', ਕਿਸਾਨਾਂ ਬਾਰੇ ਪਾਈ ਪੋਸਟ
ਗੁਰਦਸਪੂਰ ਤੋਂ BJP ਸਾਂਸਦ ਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਸ਼ੁਰੂ ਤੋਂ ਹੀ ਕਿਸਾਨਾਂ ਦੇ ਮਸਲੇ ਤੇ ਚੁੱਪ ਸੀ , ਪਰ ਅਖੀਰ ਸੰਨੀ ਦਿਓਲ ਸੋਸ਼ਲ ਮੀਡੀਆ ਜ਼ਰੀਏ ਪਹਿਲੀ ਵਾਰ ਪੂਰੇ ਮਾਮਲੇ ਤੇ ਸਾਹਮਣੇ ਆਏ ਨੇ .ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਚੱਲ ਰਹੇ ਖੇਤੀ ਬਿੱਲਾਂ ਦੇ ਮਸਲੇ ਤੇ ਸੰਨੀ ਦਿਓਲ ਨੇ ਪੋਸਟ ਪਾਈ ਹੈ
ਖ਼ਬਰਾਂ
ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਹੋਰ ਵੇਖੋ
















