ਪੜਚੋਲ ਕਰੋ
ਕੇਂਦਰ ਸਰਕਾਰ ਨੇ ਸਿੱਖ ਜਥੇ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ
SGPC ਵੱਲੋਂ ਸ਼ਤਾਬਦੀ ਮਨਾਉਣ ਲਈ ਰਵਾਨਾ ਹੋਣਾ ਸੀ ਜਥਾ
ਕੁਝ ਘੰਟੇ ਪਹਿਲਾਂ SGPC ਨੂੰ ਆਈ ਈ ਮੇਲ ‘ਚ ਮਿਲਿਆ ਸੁਨੇਹਾ
ਕੋਰੋਨਾ ਅਤੇ ਸੁਰੱਖਿਆ ਕਾਰਨਾਂ ਦਾ ਦਿੱਤਾ ਹਵਾਲਾ
ਬੀਬੀ ਜਗੀਰ ਕੌਰ ਨੇ ਕੇਂਦਰ ਸਰਕਾਰ ‘ਤੇ ਚੁੱਕੇ ਸਵਾਲ
ਗਿਆਨੀ ਹਰਪ੍ਰੀਤ ਸਿੰਘ ਨੇ ਵੀ ਜ਼ਾਹਿਰ ਕੀਤੀ ਨਰਾਜ਼ਗੀ
ਬੀਜੇਪੀ ਸਰਕਾਰ ਵੱਲੋਂ ਸਿੱਖਾਂ ਦੀ ਆਸਥਾ 'ਤੇ ਹਮਲਾ-ਜਥੇਦਾਰ
ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਰਵਾਨਾ ਹੋਣਾ ਸੀ ਜਥਾ
SGPC ਨੂੰ 505 ਸ਼ਰਧੂਲਆਂ ਦੇ ਮਿਲੇ ਚੁੱਕੇ ਸਨ ਵੀਜ਼ੇ
ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਜਤਾਇਆ ਇਤਰਾਜ਼
ਖ਼ਬਰਾਂ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ
ਹੋਰ ਵੇਖੋ






















