ਪੜਚੋਲ ਕਰੋ
ਭਲਕੇ ਇੱਕ ਹੋਰ ਮਾਝੇ ਦਾ ਜੱਥਾ ਸਿੰਘੂ ਵੱਲ ਹੋਵੇਗਾ ਰਵਾਨਾ, ਵੇਖੋ ਗਰਮੀ ਲਈ ਕੀ ਨੇ ਤਿਆਰੀਆਂ?
ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਅੰਦੋਲਨ ਜਾਰੀ
ਬਦਲੇ ਮੌਸਮ ਨੇ ਬਦਲੀ ਅੰਦੋਲਨ ਦੀ ਤਿਆਰੀ
ਅੰਮ੍ਰਿਤਸਰ ਤੋਂ ਹਜ਼ਾਰਾਂ ਕਿਸਾਨਾਂ ਦਾ ਜਥਾ ਜਾਵੇਗਾ ਦਿੱਲੀ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਭੇਜੇਗੀ 8ਵਾਂ ਜਥਾ
5 ਮਾਰਚ ਨੂੰ ਸਵੇਰੇ ਅੰਮ੍ਰਿਤਸਰ ਤੋਂ ਹੋਵੇਗਾ ਰਵਾਨਾ
ਗਰਮੀ ਦੇ ਮੌਸਮ ਨੂੰ ਦੇਖਦੇ ਟਰਾਲੀਆਂ 'ਚ ਵੱਡੇ ਪ੍ਰਬੰਧ
ਕੂਲਰ, ਪੱਖੇ ਤੇ ਮੱਛਰਦਾਨੀਆਂ ਦਾ ਇੰਤਜ਼ਾਮ
ਜਥਿਆਂ ਨੂੰ ਪਿੰਡ-ਪਿੰਡ ਤੋਂ ਮਿਲ ਰਿਹਾ ਭਰਵਾਂ ਹੁੰਗਾਰਾ
ਹੋਰ ਵੇਖੋ






















