ਪੜਚੋਲ ਕਰੋ

ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਪੰਜਾਬ ਵਿੱਚ ਹਾਲੀਆ ਮੀਂਹ ਅਤੇ ਗੜੇਮਾਰੀ ਕਾਰਨ ਫਸਲਾਂ ਨੂੰ ਹੋਏ ਨੁਕਸਾਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾਵੇਗਾ ਅਤੇ ਬਣਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਸਾਰੀ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ ਅਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।

ਇਸਦੇ ਨਾਲ ਹੀ ਸੀਐਮ ਮਾਨ ਨੇ ਬੇਅਦਬੀ ਮਾਮਲਿਆਂ ‘ਤੇ ਬਣ ਰਹੇ ਨਵੇਂ ਕਾਨੂੰਨ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਸਪੈਸ਼ਲ ਸੈਸ਼ਨ ਵਿੱਚ ਪਾਸ ਕਰਕੇ ਤੁਰੰਤ ਲਾਗੂ ਕੀਤਾ ਜਾਵੇਗਾ ਅਤੇ ਇਸ ਲਈ ਰਾਸ਼ਟਰਪਤੀ ਦੀ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ। ਜੇ ਐਸਜੀਪੀਸੀ ਵੱਲੋਂ ਕੋਈ ਸੁਝਾਅ ਆਉਂਦੇ ਹਨ ਤਾਂ ਉਨ੍ਹਾਂ ਦਾ ਵੀ ਸਵਾਗਤ ਕੀਤਾ ਜਾਵੇਗਾ।

ਬਿਜਲੀ ਮਸਲੇ ‘ਤੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੀ ਕੋਇਲਾ ਖਾਨ ਚਾਲੂ ਕਰਕੇ ਵੱਡੀ ਬਚਤ ਕੀਤੀ ਹੈ। ਇਸ ਨਾਲ ਬਿਜਲੀ ਬੋਰਡ ਨੂੰ ਨੁਕਸਾਨ ਤੋਂ ਬਚਾਇਆ ਗਿਆ ਅਤੇ ਲੋਕਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਗਈ ਹੈ।

ਵੀਡੀਓਜ਼ ਖ਼ਬਰਾਂ

Punjab ‘ਚ ਵੱਡੇ ਫੈਸਲੇ! ਕੈਬਿਨੇਟ ਮੀਟਿੰਗ ਦੀ ਪੂਰੀ ਅਪਡੇਟ

ਹੋਰ ਵੇਖੋ
Sponsored Links by Taboola
Advertisement

ਫੋਟੋਗੈਲਰੀ

Advertisement

ਵੀਡੀਓਜ਼

Punjab ‘ਚ ਵੱਡੇ ਫੈਸਲੇ! ਕੈਬਿਨੇਟ ਮੀਟਿੰਗ ਦੀ ਪੂਰੀ ਅਪਡੇਟ
ਭਾਰਤ ਦਾ ਲੋਕਤੰਤਰ ਖਤਰੇ ‘ਚ? CM ਮਾਨ ਦੀ ਵੱਡੀ ਚੇਤਾਵਨੀ
One Nation One Election ‘ਤੇ CM ਮਾਨ ਨੇ ਕੀ ਕਹਿ ਦਿੱਤਾ?
ਭਾਰਤ ਦੀ ਸਰਕਾਰ ਟਰੰਪ ਚਲਾ ਰਿਹਾ , CM ਦਾ ਮੋਦੀ ਤੇ ਤਿੱਖਾ ਵਾਰ
ਜਿੰਨੀ ਮਰਜ਼ੀ ਰੇਡ ਕਰਵਾ ਲਓ, ਅਸੀਂ ਨਹੀਂ ਡਰਦੇ : CM
Advertisement

ਟਾਪ ਹੈਡਲਾਈਨ

PM ਮੋਦੀ ਅੱਜ ਰਾਤ 8.30 ਵਜੇ ਦੇਸ਼ ਨੂੰ ਕਰਨਗੇ ਸੰਬੋਧਨ, ਹੋ ਸਕਦਾ ਵੱਡਾ ਐਲਾਨ; ਜਾਣੋ

Big News: ਸਿਆਸੀ ਜਗਤ ਤੋਂ ਦੁਖਦ ਖਬਰ, CM ਦੇ ਘਰ ਛਾਇਆ ਮਾਤਮ; ਕੇਜਰੀਵਾਲ ਸਣੇ ਇਨ੍ਹਾਂ ਹਸਤੀਆਂ ਦੀਆਂ ਅੱਖਾਂ ਨਮ...

Punjab News: ਪੰਜਾਬ 'ਚ ਆਇਆ ਸਿਆਸੀ ਤੂਫ਼ਾਨ, 'AAP' ਮੰਤਰੀ ਦੇ ਘਰੋਂ 2 ਬੈਗ ਲੈ ਗਈ ED: ਅਧਿਕਾਰੀ ਬੋਲੇ- ਮਨੀ ਲਾਂਡਰਿੰਗ 'ਚ ਮਦਦ ਕਰਨ ਦਾ ਸ਼ੱਕ, ਬਲੈਕ ਮਨੀ ਨੂੰ ਵਾਈਟ ਕਰਦੈ...
ਪੰਜਾਬ 'ਚ ਆਇਆ ਸਿਆਸੀ ਤੂਫ਼ਾਨ, 'AAP' ਮੰਤਰੀ ਦੇ ਘਰੋਂ 2 ਬੈਗ ਲੈ ਗਈ ED: ਅਧਿਕਾਰੀ ਬੋਲੇ- ਮਨੀ ਲਾਂਡਰਿੰਗ 'ਚ ਮਦਦ ਕਰਨ ਦਾ ਸ਼ੱਕ, ਬਲੈਕ ਮਨੀ ਨੂੰ ਵਾਈਟ ਕਰਦੈ...
Big News: ਸਿਆਸੀ ਜਗਤ 'ਚ ਆਇਆ ਭੂਚਾਲ, ਜਾਂਚ ਦੇ ਘੇਰੇ ਵਿੱਚ ਆਉਣਗੇ ਕਈ ਵੱਡੇ ਰਾਜਨੀਤਿਕ ਚਿਹਰੇ! ਮੰਤਰੀਆਂ ਦੇ ਖੁੱਲ੍ਹਣਗੇ 'ਚਿੱਠੇ', ਸ਼ੁਰੂ ਹੋਈ ਵੱਡੀ ਕਾਰਵਾਈ...
ਸਿਆਸੀ ਜਗਤ 'ਚ ਆਇਆ ਭੂਚਾਲ, ਜਾਂਚ ਦੇ ਘੇਰੇ ਵਿੱਚ ਆਉਣਗੇ ਕਈ ਵੱਡੇ ਰਾਜਨੀਤਿਕ ਚਿਹਰੇ! ਮੰਤਰੀਆਂ ਦੇ ਖੁੱਲ੍ਹਣਗੇ 'ਚਿੱਠੇ', ਸ਼ੁਰੂ ਹੋਈ ਵੱਡੀ ਕਾਰਵਾਈ...
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

ਵੱਧ ਗਿਆ ਮਹਿੰਗਾਈ ਭੱਤਾ, ਕੇਂਦਰੀ ਮੁਲਾਜ਼ਮਾਂ ਦੀ ਬੱਲੇ-ਬੱਲੇ, ਸਰਕਾਰ ਨੇ 2% ਵਾਧੇ ਨੂੰ ਦਿੱਤੀ ਮੰਜ਼ੂਰੀ

Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! ASI, ਹੈੱਡ ਕਾਂਸਟੇਬਲ ਸਣੇ 137 ਮੁਲਾਜ਼ਮਾਂ ਦੇ ਅਚਾਨਕ ਹੋਏ ਤਬਾਦਲੇ; ਜਾਣੋ ਕਿੱਥੇ ਹੋਏ ਤਾਇਨਾਤ...?
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! ASI, ਹੈੱਡ ਕਾਂਸਟੇਬਲ ਸਣੇ 137 ਮੁਲਾਜ਼ਮਾਂ ਦੇ ਅਚਾਨਕ ਹੋਏ ਤਬਾਦਲੇ; ਜਾਣੋ ਕਿੱਥੇ ਹੋਏ ਤਾਇਨਾਤ...?
ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 2 ਕਿਲੋ ਹੈਰੋਇਨ ਅਤੇ ਗਲਾਕ ਪਿਸਤੌਲ ਬਰਾਮਦ; ਡਰੋਨ ਰਾਹੀਂ ਹੋ ਰਹੀ ਸੀ ਤਸਕਰੀ
ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 2 ਕਿਲੋ ਹੈਰੋਇਨ ਅਤੇ ਗਲਾਕ ਪਿਸਤੌਲ ਬਰਾਮਦ; ਡਰੋਨ ਰਾਹੀਂ ਹੋ ਰਹੀ ਸੀ ਤਸਕਰੀ
Big News: ਸਿਆਸੀ ਜਗਤ 'ਚ ਆਇਆ ਭੂਚਾਲ, ਜਾਂਚ ਦੇ ਘੇਰੇ ਵਿੱਚ ਆਉਣਗੇ ਕਈ ਵੱਡੇ ਰਾਜਨੀਤਿਕ ਚਿਹਰੇ! ਮੰਤਰੀਆਂ ਦੇ ਖੁੱਲ੍ਹਣਗੇ 'ਚਿੱਠੇ', ਸ਼ੁਰੂ ਹੋਈ ਵੱਡੀ ਕਾਰਵਾਈ...
ਸਿਆਸੀ ਜਗਤ 'ਚ ਆਇਆ ਭੂਚਾਲ, ਜਾਂਚ ਦੇ ਘੇਰੇ ਵਿੱਚ ਆਉਣਗੇ ਕਈ ਵੱਡੇ ਰਾਜਨੀਤਿਕ ਚਿਹਰੇ! ਮੰਤਰੀਆਂ ਦੇ ਖੁੱਲ੍ਹਣਗੇ 'ਚਿੱਠੇ', ਸ਼ੁਰੂ ਹੋਈ ਵੱਡੀ ਕਾਰਵਾਈ...
ਕੀਰਤਨ ਤੋਂ ਬਾਅਦ ਵਿਅਕਤੀ ਨੇ ਸਰੋਵਰ 'ਚ ਮਾਰੀ ਛਾਲ, ਮੱਚਿਆ ਹੜਕੰਪ

Embed widget