ਪੜਚੋਲ ਕਰੋ
Advertisement
ਦੇਸ਼ 'ਚ ਬੱਚਿਆਂ ਦੇ ਵੈਕਸੀਨੇਸ਼ਨ ਦਾ ਹੋਇਆ ਆਗਾਜ਼
ਓਮੀਕਰੋਨ ਵੇਰੀਐਂਟ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ, ਭਾਰਤ ਨੇ ਅੱਜ ਤੋਂ 15 ਤੋਂ 18 ਸਾਲ ਦੀ ਉਮਰ ਦੇ ਵਰਗ ਨੂੰ ਕੋਰੋਨਵਾਇਰਸ ਬਿਮਾਰੀ (ਕੋਵਿਡ-19) ਦੇ ਬਚਾਅ 'ਚ ਟੀਕਾਕਰਨ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਇਸ ਉਮਰ ਵਰਗ ਦੇ ਟੀਕਾਕਰਨ ਲਈ ਅਜੇ ਸਿਰਫ ਭਾਰਤ ਬਾਇਓਟੈਕ ਦੀ 'Covaxin' ਦੀ ਵਰਤੋਂ ਕੀਤੀ ਜਾਵੇਗੀ। ਦੇਸ਼ ਭਰ 'ਚ 'CoWIN' ਐੱਪ ਦੇ ਰਾਹੀਂ ਇਸ ਟੀਕਾਕਰਨ ਲਈ ਰਜਿਸਟ੍ਰੇਸ਼ਨ ਹੋ ਰਹੀ ਹੈ | ਦੇਸ਼ ਦੇ ਸਰਕਾਰੀ ਸੈਂਟਰਾਂ ਤੇ ਵੈਕਸੀਨ ਮੁਫ਼ਤ ਲਗਾਈ ਜਾ ਰਹੀ ਰਹੀ ਹੈ |
Tags :
COVID-19 Vaccine COVID Vaccine Coronavirus Covid-19 India Coronavirus Vaccine Covid Vaccine Corona Vaccination Covishield Vaccine Covid Vaccination COVID-19 Vaccine Covaxin Vaccine Vaccine Guidelines Covid Vaccine News Covid Vaccine Kids Covid Vaccine For Kids Covid Vaccine Update Covid New Guidelines India Covid Vaccine India New Covid Guidelines India Covid New Guidelines Vaccinesਪੰਜਾਬ
ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦੇ ਵੱਡੇ ਖੁਲਾਸੇ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਵਿਸ਼ਵ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement