ਪੜਚੋਲ ਕਰੋ
Advertisement
Smart Ration Card ਦੇ ਕੀ ਨੇ ਲੋਕਾਂ ਨੂੰ ਫਾਇਦੇ
ਪਟਨ ਨੇ One Nation & One Card ਸਕੀਮ ਦਾ ਕੀਤਾ ਆਗਾਜ਼ . ਪੰਜਾਬ 'ਚ ਸਮਾਰਟ ਰਾਸ਼ਨ ਕਾਰਡ ਸਕੀਮ ਦੀ ਹੋਈ ਸ਼ੁਰੂਆਤ 37 ਲੱਖ 50 ਹਜਾਰ ਸਮਾਰਟ ਰਾਸ਼ਨ ਕਾਰਡ ਲੋਕਾਂ ਨੂੰ ਵੰਡੇ.ਲਾਭਪਾਤਰੀ ਕਿਸੇ ਵੀ ਡਿਪੂ ਤੋਂ ਖਰੀਦ ਸਕਣਗੇ ਰਾਸ਼ਨ ਤੇ ਪੰਜਾਬ ਦੇ 1.5 ਕਰੋੜ ਲਾਭਪਾਤਰੀਆਂ ਨੂੰ ਮਿਲੇਗਾ ਫਾਇਦਾ ਉਧਰ ਪੰਜਾਬ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਠਿੰਡਾ 'ਚ ਗਰੀਬ ਪਰਿਵਾਰਾਂ ਲਈ ਸਮਰਾਟ ਕਾਰਡ ਸਕੀਮ ਲਾਂਚ ਕੀਤੀ। ਪੰਜਾਬ ਦੇ ਵਿੱਚ ਹੁਣ ਇਸ ਸਕੀਮ ਦੇ ਤਹਿਤ 1.5 ਕਰੋੜ ਲੋਕਾਂ ਨੂੰ ਇਸਦਾ ਫਾਇਦਾ ਮਿਲੇਗਾ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਰਸਮੀ ਤੌਰ ਤੇ ਅੱਜ ਇਸ ਸਕੀਮ ਦੀ ਸ਼ੁਰੁਆਤ ਕੀਤੀ ਗਈ ਹੈ।ਆਉਣ ਵਾਲੇ ਦਿਨਾਂ 'ਚ ਇਹ ਸਕੀਮ ਮੁੰਕਮਲ ਹੋ ਜਾਏਗੀ। ਜਿਸਦਾ ਲਾਭ ਗਰੀਬ ਵਰਗ ਨੂੰ ਹੋਵੇਗਾ।ਨਾਲ ਹੀ ਆਨਲਾਈਨ ਸਿਸਟਮ ਦੇ ਤਹਿਤ ਜੋ ਸ਼ਿਕਾਇਤਾਂ ਪੰਜਾਬ ਵਿੱਚ ਰਾਸ਼ਨ ਡਿਪੋ ਨੂੰ ਲੈ ਕੇ ਸੁਣਨ ਲਈ ਮਿਲਦੀਆ ਸੀ। ਉਹ ਹੁਣ ਇਸ ਸਿਸਟਮ ਦੇ ਰਾਂਹੀ ਦੂਰ ਹੋ ਜਾਣਗੀਆਂ।
Tags :
Smart Ration Cardਅੰਮ੍ਰਿਤਸਰ
Rahul Gandhi | Ravneet Bittu| ਰਾਹੁਲ ਗਾਂਧੀ 'ਤੇ ਭੜਕੇ ਰਵਨੀਤ ਬਿੱਟੂ, ਕਿਹਾ,"ਸਿੱਖਾਂ ਦੇ ਜਖ਼ਮਾਂ ਤੇ ਨਮਕ ਛਿੜਕਿਆ
ਭਰਾ ਦੇ ਭੋਗ 'ਚ ਸ਼ਾਮਲ ਹੋਣਗੇ ਭਾਈ Balwant Singh Rajoana
ਮੈਂ ਤਾਂ ਸੁਣੀ ਸੁਣਾਈ ਆਖੀ ਸੀ ਗੱਲ, ਬੀਬੀਆਂ ਦਾ ਕਰਦਾ ਹਾਂ ਸਤਿਕਾਰ :Charanjit Channi
Rahul Gandhi ਦੇ VIP ਦੀ ਤਰ੍ਹਾਂ Sri Harmandar Sahib 'ਚ ਨਤਮਸਤਕ ਹੋਣ 'ਤੇ ਹੰਗਾਮਾ
Kisan| Harjeet Grewal| ਕਿਸਾਨਾਂ ਨੇ ਕੀਤਾ 6 ਦਸੰਬਰ ਦਾ ਐਲਾਨ, ਤਾਂ ਹਰਜੀਤ ਗਰੇਵਾਲ ਨੇ ਕਿਹਾ ਪਹਿਲਾਂ ਕਰੋ ਇਹ ਕੰਮ
ਹੋਰ ਵੇਖੋ
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement
Advertisement
ਟ੍ਰੈਂਡਿੰਗ ਟੌਪਿਕ
Advertisement