ਕੈਨੇਡਾ 'ਚ ਵੀ ਖੇਤੀ ਕਾਨੂੰਨ ਦਾ ਵਿਰੋਧ.ਵੈਨਕੂਵਰ 'ਚ Indian Consulate ਦੇ ਬਾਹਰ ਧਰਨਾ.ਸਰੀ 'ਚ ਪੰਜਾਬੀ ਭਾਈਚਾਰੇ ਨੇ ਕੱਢੀ ਕਾਰ ਰੈਲੀ.ਪੰਜਾਬੀ ਭਾਈਚਾਰੇ ਨੇ ਖੇਤੀ ਕਾਨੂੰਨ ਦਾ ਕੀਤਾ ਵਿਰੋਧ