ਪੜਚੋਲ ਕਰੋ
Big Breaking : ਮਾਲੀ 'ਚ ਫਰਾਂਸ ਨੇ ਕੀਤੇ ਹਵਾਈ ਹਮਲੇ,50 ਦੇ ਅੱਤਵਾਦੀ ਢੇਰ
ਫਰਾਂਸ ਨੇ ਅਲ ਕਾਇਦਾ ਦੇ ਅੱਤਵਾਦੀਆਂ ਉੱਤੇ ਜ਼ਬਰਦਸਤ ਹਮਲਾ ਕੀਤਾ ਹੈ। ਫਰਾਂਸ ਨੇ ਮਾਲੀ ਵਿਚ ਅੱਤਵਾਦੀਆਂ ਦੇ ਠਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਹਨ, ਜਿਸ ਵਿਚ ਬਹੁਤ ਸਾਰੇ ਅੱਤਵਾਦੀ ਮਾਰੇ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਫਰਾਂਸ ਦੀ ਇਸ ਕਾਰਵਾਈ ਵਿੱਚ ਅਲ-ਕਾਇਦਾ ਦੇ ਤਕਰੀਬਨ 50 ਅੱਤਵਾਦੀ ਮਾਰੇ ਗਏ ਹਨ। ਫਰਾਂਸ ਨੇ ਸੋਮਵਾਰ ਨੂੰ ਇਹ ਹਮਲਾ ਕੀਤਾ। ਫਰਾਂਸ ਨੇ ਇਹ ਹਮਲਾ ਮਿਰਾਜ ਲੜਾਕੂ ਜਹਾਜ਼ਾਂ ਅਤੇ ਡਰੋਨਾਂ ਰਾਹੀਂ ਕੀਤਾ।
ਹੋਰ ਵੇਖੋ






















