Imran Khan ਦਾ ਤੁਗ਼ਲਕੀ ਫੁਰਮਾਨ, Pak 'ਚ Social Media ਕੀਤਾ Ban

Continues below advertisement

ਪਾਕਿਸਤਾਨ ‘ਚ ਸੋਸ਼ਲ ਮੀਡੀਆ ‘ਤੇ ਬੈਨ, 11 ਵਜੇ ਤੋਂ ਸ਼ਾਮ 3 ਵਜੇ ਤੱਕ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪਾਬੰਦੀ, ਵਟਸਐਪ, ਯੂਟਿਊਬ, ਟਵਿੱਟਰ, ਟੈਲੀਗ੍ਰਾਮ ਸਣੇ ਫੇਸਬੁੱਕ ਬੈਨ, ਪਾਕਿਸਤਾਨ ਦੂਰਸੰਚਾਰ ਅਥਾਰਿਟੀ ਵੱਲੋਂ ਲਾਇਆ ਗਿਆ ਬੈਨ

Continues below advertisement

JOIN US ON

Telegram