ਪੜਚੋਲ ਕਰੋ
Kabul Blast Update : ਧਮਾਕੇ ‘ਚ ਅਮਰੀਕੀ ਫੌਜੀਆਂ ਸਣੇ 72 ਦੀ ਮੌਤ, America ਨੇ ਦਿੱਤੀ ਧਮਕੀ
ਕਾਬੁਲ ਧਮਾਕੇ ‘ਚ ਅਮਰੀਕੀ ਫੌਜੀਆਂ ਸਣੇ 72 ਤੋਂ ਵੱਧ ਲੋਕਾਂ ਦੀ ਮੌਤ
ਗੁਨਾਹਗਾਰਾਂ ਨੂੰ ਬਕਸ਼ਿਆ ਨਹੀਂ ਜਾਵੇਗਾ-ਅਮਰੀਕਾ
13 ਅਮਰੀਕੀ ਫੌਜੀ, 60 ਤੋਂ ਵੱਧ ਅਫਗਾਨ ਲੋਕਾਂ ਦੀ ਮੌਤ, 150 ਜਖ਼ਮੀ
ISIS ਖੋਰਾਸਾਨ ਵੱਲੋਂ ਲਈ ਗਈ ਹੈ ਧਮਾਕਿਆਂ ਦੀ ਜ਼ਿੰਮੇਵਾਰੀ
30 ਅਗਸਤ ਸ਼ਾਮ ਤੱਕ ਅਮਰੀਕੀ ਝੰਡਾ ਅੱਧਾ ਝੁਕਿਆ ਰਹੇਗਾ
ਹੋਰ ਵੇਖੋ






















