ਪੜਚੋਲ ਕਰੋ
Advertisement
Mexico ਦੇ Guanajuato 'ਚ ਫਾਇਰਿੰਗ, 8 ਮੌਤਾਂ, ਕਈ ਜ਼ਖ਼ਮੀ
ਮੈਕਸੀਕੋ ਦੇ ਗੁਆਨਾਜੁਆਟੋ ਇਲਾਕੇ ਵਿੱਚ ਜਬਰਦਸਤ ਫਾਇਰਿੰਗ ਹੋਈ ਹੈ | ਇਸ ਦੌਰਾਨ 8 ਲੋਕਾਂ ਦੀ ਮੌਤ ਹੋ ਗਈ, ਜਿਸ 'ਚ 2 ਬੱਚੇ ਵੀ ਸ਼ਾਮਿਲ ਸਨ | ਇਸ ਤੋਂ ਇਲਾਵਾ ਹੋਰ ਵੀ ਕਈ ਸਖਸ਼ ਜ਼ਖਮੀ ਹੋਏ ਹਨ | ਮੋਟਰਸਾਈਕਲ ਸਵਾਰ 2 ਬੰਦੂਕਧਾਰੀਆਂ ਦੁਆਰਾ ਕੀਤੀ ਗਈ ਸੀ ਇਹ ਫਾਇਰਿੰਗ | ਸਰਕਾਰ ਮੁਤਾਬਿਕ ਨਸ਼ਾ ਤਸਕਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ |
ਵਿਸ਼ਵ
Khalsa Aid ਤੋਂ ਵੱਖ ਹੋਕੇ Global Sikhs ਸੰਸਥਾ ਨਾਲ ਜੁੜੇ Amarpreet Singh, ਲੋਕਾਂ ਦੀ ਸੇਵਾ ਲਈ ਨਵਾਂ ਉਪਰਾਲਾ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਕਾਰੋਬਾਰ
ਕ੍ਰਿਕਟ
ਟ੍ਰੈਂਡਿੰਗ ਟੌਪਿਕ
Advertisement