ਪੜਚੋਲ ਕਰੋ
Advertisement
ਪਾਕਿਸਤਾਨ ਦਾ ਪਾਬੰਦੀਆਂ ਵਾਲਾ ਵੀਜ਼ਾ
ਸਰਹੱਦ ਪਾਰ ਗੁਰਧਾਮਾਂ ਦੇ ਦਰਸ਼ਨ ਦੀਦਾਰ ਦੀ ਚਾਹ ਲਈ ਬੈਠੀ ਸੰਗਤ ਇਸ ਵਾਰ ਕਈ ਗੁਰਦੁਆਰਿਆਂ ਦੇ ਦਰਸ਼ਨਾਂ ਤੋਂ ਵਾਂਝੀ ਰਹਿ ਜਾਵੇਗੀ।ਇਸ ਵਰ੍ਹੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਸਿਰਫ ਨਨਕਾਣਾ ਸਾਹਿਬ ਜਾ ਦਰਸ਼ਨ ਕਰਨ ਦੀ ਹੀ ਮਨਜ਼ੂਰੀ ਮਿਲੀ ਹੈ। ਗੁਰਪੁਰਬ ਮੌਕੇ ਸਿਰਫ 5 ਦਿਨ ਦਾ ਵੀਜ਼ਾ ਮਿਲੇਗਾ 27 ਨਵੰਬਰ ਨੂੰ ਸੰਗਤ ਬੱਸਾਂ ਜ਼ਰੀਏ ਵਾਘਾ ਸਰਹੱਦ ਰਾਹੀ ਪਾਕਿਸਤਾਨ ਜਾਵੇਗੀ ਕਿਉਕਿ ਕੋਰੋਨਾ ਕਰਕੇ ਟ੍ਰੇਨ ਸੇਵਾ ਦੋਵਾਂ ਦੇਸ਼ਾਂ ਦਰਮਿਆਨ ਬੰਦ ਹੈ। 1 ਦਸਬੰਰ ਨੂੰ ਸੰਗਤ ਨੂੰ ਵਾਪਸ ਭੇਜਿਆ ਜਾਵੇਗਾ।
ਵਿਸ਼ਵ
SKM Meeting | Jagjit Singh Dhallewal | ਸੰਯੁਕਤ ਕਿਸਾਨ ਮੋਰਚਾ ਨੇ ਸੱਦੀ ਐਮਰਜੈਂਸੀ ਮੀਟਿੰਗ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement