ਪੜਚੋਲ ਕਰੋ
ਭਾਰਤ-ਚੀਨ ਦੇ ਸਰਹੱਦੀ ਤਕਰਾਰ 'ਤੇ ਟਰੰਪ ਦਾ ਵੱਡਾ ਬਿਆਨ
#DonaldTrump #Indiachina #Clash
ਭਾਰਤ-ਚੀਨ ਸਰਹੱਦੀ ਤਣਾਅ ਕਾਫੀ ਵੱਧ ਚੁੱਕਾ ਹੈ।ਹੁਣ ਦੋਨਾਂ ਦੇਸ਼ ਵਿਚਾਲੇ ਚੱਲ ਰਹੇ ਟਕਰਾਅ ਦੌਰਾਨ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਦੋਵਾਂ ਦੇਸ਼ਾਂ ਦੀ ਮਦਦ ਦੀ ਪੇਸ਼ਕਸ਼ ਕੀਤੀ ਹੈ।ਟਰੰਪ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਿਹਾ ਤਣਾਅ ਬਹੁਤ ਮਾੜਾ ਹੈ।ਉਨ੍ਹਾਂ ਕਿਹਾ ਕੇ ਚੀਨ ਇਸ ਤਣਾਅ ਨੂੰ ਵਧਾ ਰਿਹਾ ਹੈ ਅਤੇ ਉਹ ਇਸ ਟਕਰਾਅ ਨੂੰ ਘੱਟ ਕਰਨ ਲਈ ਦੋਵਾਂ ਦੇਸ਼ਾਂ ਦੀ ਮਦਦ ਕਰ ਸਕਦੇ ਹਨ।

ਹੋਰ ਵੇਖੋ