Ukraine ਦੇ Zelenskiy ਨੇ Putin 'ਤੇ ਪਲਟਵਾਰ, ਰੂਸੀ ਕਬਜ਼ੇ ਨੂੰ ਕਿਹਾ ਗੈਰ-ਕਾਨੂੰਨੀ

Continues below advertisement

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਰੂਸ ਦੀ ਇਸ ਕਾਰਵਾਈ ਤੋਂ ਬਾਅਦ ਅਸੀਂ ਫਾਸਟ ਟਰੈਕ ਨਾਟੋ ਮੈਂਬਰਸ਼ਿਪ ਲਈ ਕੋਸ਼ਿਸ਼ਾਂ ਤੇਜ਼ ਕਰਨ ਜਾ ਰਹੇ ਹਾਂ। ਜ਼ੇਲੇਨਸਕੀ ਨੇ ਯੂਕਰੇਨ ਦੇ ਰਾਸ਼ਟਰਪਤੀ ਦਫਤਰ ਵਲੋਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ ਕਿਹਾ, "ਅਸੀਂ ਪਹਿਲਾਂ ਹੀ ਨਾਟੋ ਦੇ ਮਿਆਰਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਸਾਬਤ ਕਰ ਚੁੱਕੇ ਹਾਂ।" ਉਨ੍ਹਾਂ ਇਹ ਵੀ ਕਿਹਾ ਕਿ ਪੁਤਿਨ ਦੀ ਅਗਵਾਈ 'ਚ ਰੂਸ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ।

Continues below advertisement

JOIN US ON

Telegram