ਪੜਚੋਲ ਕਰੋ
Advertisement
ਯੂਕ੍ਰੇਨ ਦੀ ਸੁਰੱਖਿਆ ਲਈ ਰਾਸ਼ਟਰਪਤੀ ਜ਼ੇਲੇਂਸਕੀ ਨੇ ਚੁੱਕਿਆ ਹੈਰਾਨ ਕਰਨ ਵਾਲਾ ਕਦਮ
ਜ਼ੇਲੇਂਸਕੀ ਨੇ ਦੇਸ਼ ਦੇ ਨਾਂਅ ਸੰਬੋਧਨ ਚ ਦੱਸਿਆ ਕਿ ਉਹ ਸੁਰੱਖਿਆ ਏਜੰਸੀ ਦੇ ਚੀਫ ਈਵਾਨ ਬਾਕਾਨੋਵ ਨੂੰ ਅਹੁਦੇ ਤੋਂ ਹਟਾ ਰਹੇ ਨੇ...ਈਵਾਨ ਬਾਕਾਨੋਵ ਜ਼ੇਲੇਂਸਕੀ ਦੇ ਬੇਹੱਦ ਕਰੀਬੀਆਂ ਚੋਂ ਇੱਕ ਮੰਨੇ ਜਾਂਦੇ ਸਨ.....ਰਾਸ਼ਟਰਪਤੀ ਚੋਣਾਂ ਦੌਰਾਨ ਈਵਾਨ ਨੇ ਹੀ ਜ਼ੇਲੇਂਸਕੀ ਦੇ ਪ੍ਰਚਾਰ ਦੀ ਕਮਾਨ ਸਾਂਭੀ ਸੀ.....ਈਵਾਨ ਦੇ ਨਾਲ-ਨਾਲ ਜ਼ੇਲੇਂਸਕੀ ਨੇ ਪ੍ਰੋਸੀਕਿਊਟਰ ਜਨਰਲ ਇਰਯਨਾ ਵੇਨੇਦਿਕਤੋਵਾ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਹੈ...ਆਪਣੇ ਸੰਬੋਧਨ ਚ ਜ਼ੇਲੇਂਕਸੀ ਨੇ ਕਿਹਾ ਕਿ ਉਨਾਂ ਨੂੰ ਸਬੂਤ ਮਿਲੇ ਨੇ....ਕਿ ਯੂਕ੍ਰੇਨ ਦੀ ਸੁਰੱਖਿਆ ਏਜੰਸੀਆਂ ਨਾਲ ਜੁੜੇ ਲੋਕਾਂ ਨੇ ਰੂਸ ਨਾਲ ਯੂਕ੍ਰੇਨ ਦੀ ਖੂਫੀਆ ਜਾਣਕਾਰੀ ਸਾਂਝੀ ਕੀਤੀ...ਜਿਸ ਕਾਰਨ ਰੂਸ ਯੂਕ੍ਰੇਨ ਤੇ ਹਮਲਾ ਕਰਨ ਚ ਕਾਮਯਾਬ ਹੋਇਆ....ਦੱਸ ਦੇਈਏ ਕਿ ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਲਗਾਤਾਰ ਜਾਰੀ ਹੈ....ਇਸ ਵਿਚਾਲੇ ਜ਼ੇਲੇਂਸਕੀ ਨੇ ਸੁਰੱਖਿਆ ਏਜੰਸੀ ਦੇ ਚੀਫ ਨੂੰ ਹਟਾਕੇ ਸਭ ਨੂੰ ਹੈਰਾਨ ਕਰ ਦਿੱਤਾ।
ਵਿਸ਼ਵ
Canada 'ਚ Mandir 'ਤੇ ਹਮਲੇ ਨੂੰ ਲੈ ਕੇ ਵਿਦੇਸ਼ ਮੰਤਰੀ S Jai Shankar ਦਾ ਵੱਡਾ ਬਿਆਨ
ਹੋਰ ਵੇਖੋ
Advertisement
ਟਾਪ ਹੈਡਲਾਈਨ
ਕਾਰੋਬਾਰ
ਆਈਪੀਐਲ
ਪੰਜਾਬ
ਉਲੰਪਿਕ
Advertisement
Advertisement
ਟ੍ਰੈਂਡਿੰਗ ਟੌਪਿਕ
Advertisement