ਪੜਚੋਲ ਕਰੋ
Advertisement
ਗੁਰਗੱਦੀ ਦਿਵਸ ਸ੍ਰੀ ਗੁਰੂ ਰਾਮਦਾਸ ਜੀ
ਅੱਜ ਗੁਰਤਾਗੱਦੀ ਦਿਵਸ ਤੇ ਵਿਸ਼ੇਸ਼
ਸੋ ਇਸ ਤਰ੍ਹਾਂ ਹਾਲਾਤ ਆਪਿ ਜੀ ਨੁੰ ਚੂਨਾਂ ਮੰਡੀ ਲਾਹੋਰ ਤੋਂ ਬਾਸਰਕੇ ਅਤੇ ਬਾਸਰਕੇ ਤੋਂ ਗੋਇੰਦਵਾਲ ਸਾਹਿਬ ਵਿਖੇ ਲੈ ਆਏ। ਪਰ ਦੁਸ਼ਵਾਰੀਆਂ ਦੇ ਸਮੁੰਦਰ ਨੂੰ ਚੀਰਦੇ ਹੋਏ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੀ ਸੰਗਤ ਸਦਕਾ ਆਤਮ ਨਿਰੰਭਰ ਹੋ ਸ਼ੁੱਭ ਗੁਣਾ ਦੀ ਮਹਿਕ ਵੰਡਦੇ ਅੱਗੇ ਹੀ ਅੱਗੇ ਵੱਧਦੇ ਗਏ
ਗੁਰੂ ਅਮਰਦਾਸ ਜੀ ਨੇ ਦੁੱਖਾਂ ਦੀਆਂ ਚਟਾਣਾ ਨੂੰ ਚੀਰਕੇ ਖਿੜੇ ਇਸ ਫੁੱਲ ਵਰਗੇ ਬਾਲਕ ਦੀ ਹਿੰਮਤ ਅਤੇ ਦੈਵੀ ਗੁਣਾ ਦੀ ਕਦਰ ਕਰਦਿਆਂ ਆਪਣੀ ਪੁੱਤਰੀ ਬੀਬੀ ਭਾਨੀ ਜੀ ਦਾ ਨਾਤਾ ਰਾਮਦਾਸ ਜੀ ਨਾਲ ਜੋੜਿਆ
ਸੋ ਇਸ ਚੜਦੀ ਕਲਾ ਦੀ ਬਿਰਤੀ ਦੀ ਕਦਰ ਕਰਦਿਆਂ ਸ਼੍ਰੀ ਗੁਰੂ ਅਮਰਦਾਸ ਜੀ ਨੇ ਰਾਮਦਾਸ ਜੀ ਨੂੰ ਆਪਣਾ ਦਾਮਾਦ ਬਣਾ ਲਿਆ ਪਰ ਰਾਮਦਾਸ ਜੀ ਸਦਾ ਮਨ ਨੀਵਾਂ ਤੇ ਮਤ ਉੱਚੀ ਰੱਖਦੇ, ਲਾਹੋਰ ਤੋਂ ਆਏ ਰਾਮਦਾਸ ਜੀ ਦੇ ਸ਼ਰੀਕਾਂ ਨੇ ਸੇਵਾ ਕਰਦਿਆਂ ਵੇਖ ਸਹੁਰਿਆਂ ਦਾ ਚਾਕਰ ਕਹਿ ਮਿਹਣਿਆ ਦੀ ਝੜੀ ਲਾ ਦਿੱਤੀ.ਜੇ ਕੋਈ ਨਿੰਦ ਕਰੇ ਹਰਿ ਜਨ ਕੀ ਆਪੁਨਾ ਗੁਨੁ ਨਾ ਗਵਾਵੈ
ਦਾ ਉਪਦੇਸ਼ ਦੇਣ ਵਾਲੇ ਰਾਮਦਾਸ ਪਾਤਸ਼ਾਹ ਜੀ ਦੀ ਸਹਿਜ ਅਵਸਥਾ ਵਿਚ ਕੋਈ ਫਰਕ ਨਾਂ ਪਿਆ
ਗੁਰੂ ਰਜ਼ਾ ਦੇ ਸੰਚੇ ਵਿਚ ਅੇਸਾ ਢਾਲਿਆ ਕਿ ਨਤੀਜਿਆਂ ਤੋਂ ਬੇਪਰਵਾਹ ਹੋ ਕੇ ਗੁਰੂ ਹੁਕਮ ‘ਚ ਕਰਮਸ਼ੀਲ ਹੋਣਾ ਹੀ ਧਰਮ ਬਣ ਗਿਆ ਤੇ ਅੋਕੜ ਹਾਲਾਤ ਤੇ ਮਜਬੂਰੀਆਂ ਨੂੰ ਪਛਾੜ ਕੇ ਆਤਮ ਹੁਲਾਸ ਵਿਚ ਲਟ ਲਟ ਬਲਦੀ ਇਸ ਜੋਤਿ ਨਾਲ ਗੁਰੂ ਅਮਰਦਾਸ ਜੀ ਨੇ ਗੁਰੂ ਜੋਤਿ ਇਕ ਮਿਕ ਕਰਕੇ ਗੁਰੂ ਰਾਮਦਾਸ ਜੀ ਨੂੰ ਗੁਰੂ ਨਾਨਕ ਜੋਤਿ ਦੇ ਵਾਰਸ ਬਣਾ ਦਿੱਤਾ
ਗੁਰੂ ਰਾਮਦਾਸ ਜੀ ਦਾ ਗੁਰੂ ਪਦਵੀ ਤੱਕ ਦਾ ਸਫਰ ਸਾਡੇ ਲਈ ਆਤਮ ਵਿਸ਼ਵਾਸ਼ ਅਤੇ ਚੜ੍ਹਦੀ ਕਲਾ ਦਾ ਮਾਰਗ ਹੈ
ਧਰਮ
Dr Manmohan Singh | ਨਮ ਅੱਖਾਂ ਨਾਲ ਸਾਬਕਾ PM ਡਾ. ਮਨਮੋਹਨ ਸਿੰਘ ਦੀ ਅੰਤਿਮ ਅਰਦਾਸ |Abp Sanjha
Virsa Singh Valtoha ਦਾ ਇੱਕ ਹੋਰ ਧਮਾਕਾ, ਜਥੇਦਾਰ 'ਤੇ ਫਿਰ ਚੁੱਕੇ ਸਵਾਲ
Diwali 2024 | ਸੋਨੇ 'ਤੇ ਚਾਂਦੀ ਦੀਆਂ ਕੀਮਤਾਂ ਵੱਧਣ ਦੇ ਬਾਵਜੂਦ ਚਾਂਦੀ ਦੀਆਂ ਇਹ ਚੀਜ਼ਾਂ ਦੀ ਵਧੀ ਮੰਗ | Dhanteras
ਪ੍ਰਧਾਨ ਹਰਜਿੰਦਰ ਧਾਮੀ ਦਾ ਵੱਡਾ ਖੁਲਾਸਾ, ਪੰਥ ਵਿਰੋਧੀ ਤਾਕਤਾਂ ਅਪਣਾ ਰਹੀਆਂ ਗਲਤ ਹਥਕੰਡੇ
Diwali 2024: 31 ਅਕਤੂਬਰ ਜਾਂ 01 ਨਵੰਬਰ, ਕਦੋਂ ਹੈ ਦੀਵਾਲੀ ? ਇਹ ਹੈ ਸਹੀ ਦਿਨ! |abp Sanjha
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
ਟ੍ਰੈਂਡਿੰਗ ਟੌਪਿਕ
Advertisement