ਪੜਚੋਲ ਕਰੋ
ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਆਪਣੇ ਦਾਅਵੇ ਤੋਂ ਮੁੱਕਰੇ ਸਾਂਪਲਾ
ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਆਪਣੇ ਦਾਅਵੇ ਤੋਂ ਮੁੱਕਰੇ ਸਾਂਪਲਾ.ਫਿਲਹਾਲ ਨਹੀਂ ਖੁੱਲ੍ਹੇਗਾ ਕਰਤਾਰਪੁਰ ਸਾਹਿਬ ਦਾ ਲਾਂਘਾ.ਭਾਰਤ ਸਰਕਾਰ ਨੇ ਲਾਂਘੇ ਬਾਰੇ ਨਹੀਂ ਲਿਆ ਫੈਸਲਾ.ਸਾਂਪਲਾ ਨੇ ਪਹਿਲਾਂ ਲਾਂਘਾ ਖੁੱਲ੍ਹਣ ਬਾਰੇ ਕੀਤਾ ਸੀ ਟਵੀਟ.ਮੀਡੀਆ 'ਚ ਛਪੀਆਂ ਖ਼ਬਰਾਂ ਮੁਤਾਬਕ ਕੀਤਾ ਸੀ ਟਵੀਟ.ਕੋਰੋਨਾ ਕਾਰਨ 16 ਮਾਰਚ 2020 ਨੂੰ ਆਰਜ਼ੀ ਤੌਰ 'ਤੇ ਲਾਂਘਾ ਕੀਤਾ ਸੀ ਬੰਦ
ਹੋਰ ਵੇਖੋ






















