ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਜਾਣੀ ਜਾਏਗੀ ਪਾਕਿਸਤਾਨ 'ਚ ਇਹ ਇਮਾਰਤ
Continues below advertisement
80 ਫੀਸਦ ਨਿਰਮਾਣ ਕਾਰਜ ਹੋਏ ਮੁਕੰਮਲ
ਸੋਹਣੀ ਦਿੱਖ ਅਤੇ ਅਤਿ ਅਧੁਨਿਕ ਸਹੂਲਤਾਂ ਵਾਲੀ ਹੋਵੇਗੀ ਬਿਲਡਿੰਗ
ਵਧੀਆ ਰੇਲਵੇ ਸਟੇਸ਼ਨਾਂ ਦੀ ਤਰਜ ‘ਤੇ ਤਿਆਰ ਹੋਈ ਇਮਾਰਤ
ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਰੱਖਿਆ ਜਾਵੇਗਾ ਨਾਮ
ਸੰਗਤ ਨੂੰ ਨਨਕਾਣਾ ਸਾਹਿਬ ਪਹੁੰਚਣ ‘ਚ ਹੋਵੇਗੀ ਅਸਾਨੀ
Continues below advertisement
Tags :
Nankana Sahib Railway Station Name Guru Nanak Dev Ji Name Abp Sanjha Railway Station Nankana Sahib PAKISTAN