ਗੁਰੂ ਕੇ ਲਾਹੋਰ ਚ ਲੱਗੀਆਂ ਦਸਮ ਪਾਤਸ਼ਾਹ ਦੇ ਵਿਆਹ ਪੁਰਬ ਦੀਆ ਰੌਣਕਾਂ

Continues below advertisement

ਦਸਮ ਪਾਤਸ਼ਾਹ ਦੇ ਵਿਆਹ ਪੁਰਬ ਦੀਆਂ ਰੌਣਕਾਂ 

ਜ਼ਿਲ੍ਹਾ ਬਿਲਾਸਪੁਰ ‘ਚ ਵਸਿਆ ਨਗਰ ਗੁਰੁ ਕਾ ਲਾਹੌਰ

ਖ਼ਾਲਸਾ ਪੰਥ ਦੇ ਨਾਨਕਾ ਨਗਰ ਹੋਣ ਦਾ ਮਾਣ ਹਾਸਿਲ 

ਇੱਥੇ ਮਾਤਾ ਜੀਤੋ ਅਤੇ ਦਸਮ ਪਾਤਸ਼ਾਹ ਦਾ ਹੋਇਆ ਸੀ ਵਿਆਹ

ਹਰ ਵਰ੍ਹੇ ਬਸੰਤ ਪੰਚਮੀ ਮੌਕੇ ਮਨਾਇਆ ਜਾਂਦਾ ਵਿਆਹ ਪੁਰਬ

ਗੁਰੂ ਕੇ ਮਹਿਲ ਭੋਰਾ ਸਾਹਿਬ ਤੋਂ ਬਰਾਤ ਦੇ ਰੂਪ ਸਜਦਾ ਨਗਰ ਕੀਰਤਨ 

ਗੁਰਦੁਆਰਾ ਸੇਹਰਾ ਸਾਹਿਬ ਪਹੁੰਚ ਕੇ ਮੁਕੰਮਲ ਹੁੰਦਾ ਨਗਰ ਕੀਰਤਨ 

Continues below advertisement

JOIN US ON

Telegram