ਸ਼੍ਰੋਮਣੀ ਕਮੇਟੀ ਦੇ ਇਤਿਹਾਸ ‘ਚ ਜਥੇਦਾਰ ਟੌਹੜਾ ਦਾ ਯੋਗਦਾਨ
Continues below advertisement
ਜਥੇਦਾਰ ਟੌਹੜਾ ਸਭ ਤੋਂ ਵੱਧ ਵਕਤ ਲਈ ਰਹੇ SGPC ਪ੍ਰਧਾਨ.ਜਥੇਦਾਰ ਗੁਰਚਰਨ ਸਿੰਘ ਟੌਹੜਾ 27 ਸਾਲ ਲਈ ਪ੍ਰਧਾਨ ਰਹੇ.ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਸਮਾਗਮ.ਸ਼ਤਾਬਦੀ ਸਮਾਗਮ ਲਈ ਕੀਤੀਆਂ ਗਈਆਂ ਵੱਡੇ ਪੱਧਰ ‘ਤੇ ਤਿਆਰੀਆਂ.1920 ‘ਚ ਹੋਂਦ ‘ਚ ਆਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ.ਗੁਰਦੁਆਰਾ ਸਹਿਬਾਨ ਦੀ ਸੇਵਾ ਸੰਭਾਲ ਦਾ ਜ਼ਿੰਮਾ ਸਾਂਭਦੀ SGPC.ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਿਹਾੜਾ.SGPC ਦਾ ਕੁਰਬਾਨੀਆਂ ਭਰਿਆ ਇਤਿਹਾਸ.ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ SGPC.15 ਨਵੰਬਰ 1920 ਨੂੰ ਹੋਂਦ 'ਚ ਆਈ SGPC.1925 'ਚ ਗੁਰਦੁਆਰਾ ਐਕਟ ਪਾਸ ਹੋਣ ਨਾਲ ਮਿਲੀ ਮਾਨਤਾ
Continues below advertisement
Tags :
JATHEDAR.SGPC 100 YEAR Karnail Singh Tohra Sikh Paintings 100 Year OF SGPC 100 Years SGPC 100 Saal Sikh Gurudwara Darbar Sahib Live Art Sikh Religion Kirtan Abp Sanjha ABP News Sikh History Sikh India Punjab