ਪੜਚੋਲ ਕਰੋ
ਨੰਦੇੜ ਸਾਹਿਬ 'ਚ ਸਿੱਖਾਂ ਤੇ ਪੁਲਿਸ 'ਚ ਝੜਪ, 307 ਤਹਿਤ ਮਾਮਲਾ ਦਰਜ
ਨਾਂਦੇੜ ਸਾਹਿਬ ਹਿੰਸਾ ਮਾਮਲੇ ‘ਚ 18 ਲੋਕ ਗ੍ਰਿਫ਼ਤਾਰ
ਕਤਲ ਦੀ ਕੋਸ਼ਿਸ਼ ਦੇ ਇਲਜ਼ਾਮਾਂ ਤਹਿਤ FIR ਦਰਜ
ਹੋਲਾ ਮਹੱਲਾ ਮੌਕੇ ਕਰਵਾਇਆ ਜਾ ਰਿਹਾ ਸੀ ਸਮਾਗਮ
ਨਾਂਦੇੜ ਸਾਹਿਬ ‘ਚ ਕੋਰੋਨਾ ਕਰਕੇ ਲੱਗਿਆ ਲੌਕਡਾਊਨ
410 ਲੋਕਾਂ ਦੇ ਖ਼ਿਲਾਫ ਦਰਜ ਕੀਤੇ ਗਏ ਨੇ ਮਾਮਲਾ
60 ਲੋਕਾਂ ਦੇ ਖ਼ਿਲਾਫ ਬਾਏ ਨੇਮ ਮਾਮਲਾ ਦਰਜ ਕੀਤਾ ਗਿਆ
350 ਅਣਪਛਾਤੇ ਲੋਕਾਂ ਦੇ ਖ਼ਿਲਾਫ ਕੇਸ ਦਰਜ ਕੀਤਾ
ਭੀੜ ਵੱਲੋਂ ਪੁਲਿਸ ‘ਤੇ ਹਮਲਾ ਕੀਤਾ ਗਿਆ
ਜਖ਼ਮੀਆਂ ‘ਚੋਂ ਇੱਕ DSP ਰੈਂਕ ਦਾ ਅਫਸਰ ਵੀ ਸ਼ਾਮਿਲ
6 ਲੋਕਾਂ ਨੂੰ ਝੜਪ ਦੌਰਾਨ ਮਾਮੂਲੀ ਸੱਟਾਂ ਵੱਜੀਆਂ ਨੇ
ਗੁਰਦੁਆਰੇ ਦੇ ਬਾਹਰ ਹੋ ਰਹੇ ਸਮਾਗਮ ਨੂੰ ਰੋਕਣ ਗਈ ਸੀ ਪੁਲਿਸ
24 ਮਾਰਚ ਤੋਂ ਨਾਦੇਂੜ ‘ਚ ਲੌਕਡਾਊਨ ਲੱਗਿਆ ਹੋਇਆ
ਹੋਰ ਵੇਖੋ






















