ਪੜਚੋਲ ਕਰੋ
Hola mohalla |ਨਿਹੰਗ ਸਿੰਘਾਂ ਤੋਂ ਜਾਣੋ ਸ਼ਰਦਾਈ ਬਣਾਉਣ ਦਾ ਤਰੀਕਾ ਅਤੇ ਇਤਿਹਾਸ
Hola mohalla |ਨਿਹੰਗ ਸਿੰਘਾਂ ਤੋਂ ਜਾਣੋ ਸ਼ਰਦਾਈ ਬਣਾਉਣ ਦਾ ਤਰੀਕਾ ਅਤੇ ਇਤਿਹਾਸ
#Holamohalla #Nihangsingh #Shardai #abpsanjha #Punjab
ਸ਼ਰਦਾਈ ਦਾ ਮੁਕਾਬਲਾ ਸ਼ਾਇਦ ਹੀ ਕੋਈ ਐਨਰਜੀ ਡ੍ਰਿੰਕ ਕਰ ਸਕੇ, ਪੁਰਾਤਨ ਵਿਧੀ ਨਾਲ ਅੱਜ ਵੀ ਹੋਲੇ ਮਹੱਲੇ ਮੌਕੇ ਖ਼ਾਸ ਤੌਰ ਤੇ ਸ਼ਰਦਾਈ ਬਣਾਈ ਜਾਂਦੀ ਅਤੇ ਵਰਤਾਈ ਜਾਂਦੀ, ਇਸ ਨੂੰ ਬਣਾਉਣ ਲਈ ਬਦਾਮ, ਕਾਜੂ, ਖਸਖਸ, ਕਾਲੀ ਮਿਰਚ , ਮਗਜ, ਛੋਟੀ ਇਲਾਇਚੀ ਇਸ ਤਰ੍ਹਾਂ ਦੇ ਕਈ ਮਸਾਲੇ ਅਤੇ ਮੇਵਿਆਂ ਦਾ ਇਸਤੇਮਾਲ ਕੀਤਾ ਜਾਂਦਾ|
ਹੋਰ ਵੇਖੋ






















