ਪੜਚੋਲ ਕਰੋ
IND vs AUS : ਰੋਹਿਤ ਸ਼ਰਮਾ ਨੂੰ ਭਾਰਤੀ ਟੈਸਟ ਟੀਮ ’ਚ ਮਿਲੀ ਥਾਂ
ਰੋਹਿਤ ਸ਼ਰਮਾ ਨੂੰ ਭਾਰਤੀ ਟੈਸਟ ਟੀਮ ’ਚ ਮਿਲੀ ਥਾਂ.ਆਸਟ੍ਰੇਲੀਆ ਦੌਰੇ ’ਤੇ ਆਖਰੀ ਤਿੰਨ ਟੈਸਟ ਖੇਡਣਗੇ.ਵਿਰਾਟ ਕੋਹਲੀ ਪਹਿਲਾ ਟੈਸਟ ਖੇਡਣ ਤੋਂ ਬਾਅਦ ਪਰਤਣਗੇ ਭਾਰਤ.ਆਸਟ੍ਰੇਲੀਆ ਦੌਰੇ ਦੀ 27 ਨਵੰਬਰ ਨੂੰ ਹੋ ਰਹੀ ਸ਼ੁਰੂਆਤ
ਹੋਰ ਵੇਖੋ






















