ਆਸਟ੍ਰੇਲੀਅਨ ਕ੍ਰਿਕਟਰ Mitchell Johnson ਦੇ ਹੋਟਲ ਦੇ ਕਮਰੇ 'ਚ ਸੱਪ

Continues below advertisement

Mitchell Johnson: ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਇਨ੍ਹੀਂ ਦਿਨੀਂ ਲੀਜੈਂਡਜ਼ ਲੀਗ ਕ੍ਰਿਕਟ ਖੇਡਣ ਲਈ ਭਾਰਤ ਆਏ ਹਨ। ਮਿਸ਼ੇਲ ਜਾਨਸਨ ਲੀਜੈਂਡਜ਼ ਲੀਗ ਕ੍ਰਿਕਟ ਵਿੱਚ ਇੰਡੀਆ ਕੈਪੀਟਲਜ਼ ਟੀਮ ਲਈ ਖੇਡਦਾ ਹੈ। ਮਿਸ਼ੇਲ ਜਾਨਸਨ ਨੇ ਇੰਸਟਾਗ੍ਰਾਮ 'ਤੇ ਆਪਣੀ ਇੱਕ ਪੋਸਟ ਨਾਲ ਹੰਗਾਮਾ ਮਚਾ ਦਿੱਤਾ ਹੈ। ਦਰਅਸਲ, ਮਿਸ਼ੇਲ ਜੌਹਨਸਨ ਜਿਸ ਹੋਟਲ ਵਿੱਚ ਠਹਿਰੇ ਹੋਏ ਹਨ, ਉਸ ਦੇ ਕਮਰੇ ਵਿੱਚ ਇੱਕ ਸੱਪ ਵੜ ਗਿਆ। ਮਿਸ਼ੇਲ ਜਾਨਸਨ ਨੇ ਇੰਸਟਾਗ੍ਰਾਮ 'ਤੇ ਸੱਪਾਂ ਦੀਆਂ ਤਸਵੀਰਾਂ ਸ਼ੇਅਰ ਕਰਕੇ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਦਿੱਤੀ ਹੈ।

Continues below advertisement

JOIN US ON

Telegram