ਪੜਚੋਲ ਕਰੋ
ਜਾਣੋ ਸੌਰਵ ਗਾਂਗੁਲੀ ਦੀ ਹੈਲਥ ਨੂੰ ਲੈ ਕੇ ਕੀ ਹੈ ਤਾਜ਼ਾ ਅਪਡੇਟ
ਬੀਸੀਸੀਆਈ ਮੁਖੀ ਸੌਰਵ ਗਾਂਗੁਲੀ ਦੀ ਸਿਹਤ ਹੁਣ ਸਥਿਰ ਹੈ। ਸ਼ਨੀਵਾਰ ਸਿਹਤ ਵਿਗੜਨ 'ਤੇ ਉਨਾਂ ਨੂੰ ਕੋਲਕਾਤਾ ਦੇ ਵੁਡਲੈਂਡਸ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਇਸ ਦਰਮਿਆਨ ਹੀ ਪੱਛਮੀ ਬੰਗਾਲ ਦੇ ਮੁਖ ਮੰਤਰੀ ਮਮਤਾ ਬੈਨਰਜੀ ਉਨ੍ਹਾਂ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ।
ਹੋਰ ਵੇਖੋ























