Indian Hockey Bronze Medal: ਸੋਨੀਪਤ ਦੇ ਹਾਕੀ ਖਿਡਾਰੀ ਸੁਮਿਤ ਨੇ ਦਿਖਾਇਆ ਜਲਵਾ

ਸੋਨੀਪਤ ਦੇ ਵਿੱਚ ਹਾਕੀ ਖਿਡਾਰੀ ਸੁਮਿਤ ਦੇ ਘਰ ਖੁਸ਼ੀਆਂ ਦਾ ਮਾਹੌਲ ਮਾਤਾ ਪਿਤਾ ਅਤੇ ਭਰਾ ਨੇ ਕਿਹਾ ਕਿ ਸਾਡੇ ਲਈ ਇਹੀ ਹੈ ਗੋਲਡ ਮੈਡਲ ਮਾਂ ਨੇ ਕਿਹਾ ਕਿ ਪੈਰਿਸ ਜਾਣ ਤੋਂ ਪਹਿਲਾਂ ਆਪਣੇ ਪੁੱਤ ਨੂੰ ਕਿਹਾ ਸੀ ਕਿ ਜਿੱਤ ਕੇ ਆਈ ਮੇਰੇ ਪੁੱਤ ਨੇ ਉਹੀ ਕਰ ਦਿਖਾਇਆ ਹੈ ਉਹਦੇ ਸਵਾਗਤ ਲਈ ਤਿਆਰੀਆਂ ਹੁਣੇ ਤੋਂ ਹੀ ਸ਼ੁਰੂ ਕਰ ਰਹੀ ਹਾਂ ਅਤੇ ਆਪਣੇ ਪੁੱਤ ਨੂੰ ਚੋਰਮਾ ਬਣਾ ਕੇ ਖਵਾਵਾਂਗੀ