ਪੜਚੋਲ ਕਰੋ
ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ Tejinderpal Toor ਨਾਲ ਕੀਤਾ ਵਾਅਦਾ ਪੰਜਾਬ ਸਰਕਾਰ ਨੇ ਨਹੀਂ ਨਿਭਾਇਆ
ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ Tejinderpal Toor ਨਾਲ ਕੀਤਾ ਵਾਅਦਾ ਪੰਜਾਬ ਸਰਕਾਰ ਨੇ ਨਹੀਂ ਨਿਭਾਇਆ, ਤੇਜਿੰਦਰ ਨੂੰ ਪੰਜਾਬ ਸਰਕਾਰ ਨੇ ਕੀਤਾ ਸਨਮਾਨਿਤ,ਕੈਸ਼ ਐਵਾਰਡ ਨਾਲ ਤੂਰ ਕੀਤੇ ਗਏ ਸਨਮਾਨਿਤ, ਸਾਲ 2017-18 ’ਚ ਏਸ਼ੀਅਨ ਚੈਂਪੀਅਨਸ਼ਿਪ ’ਚ ਜਿੱਤ ਦਾ ਮਿਲਿਆ ਇਨਾਮ,ਤੂਰ ਨੇ ਜਿੱਤਿਆ ਸੀ 1 ਸੋਨ ਤੇ 1 ਚਾਂਦੀ ਦਾ ਤਮਗ਼ਾ,ਪੰਜਾਬ ਸਰਕਾਰ ਦੇ ਵਾਅਦੇ ਤੋਂ ਨਿਰਾਸ਼ ਤੇਜਿੰਦਰਪਾਲ
ਹੋਰ ਵੇਖੋ




















