ਪੜਚੋਲ ਕਰੋ
ਆਸਟ੍ਰੇਲੀਆ ਖ਼ਿਲਾਫ਼ ਟੀਮ ਇੰਡੀਆ ਦੀ ਇਤਿਹਾਸਕ ਜਿੱਤ ਟੈਸਟ
ਭਾਰਤੀ ਸ਼ੇਰਾਂ ਅੱਗੇ ਕੰਗਾਰੂ ਢੇਰ ਸੀਰੀਜ਼ ’ਤੇ ਟੀਮ ਇੰਡੀਆ ਦਾ 2-1 ਨਾਲ ਕਬਜ਼ਾ ਬ੍ਰਿਸਬੇਨ ਟੈਸਟ 3 ਵਿਕਟਾਂ ਨਾਲ ਕੀਤਾ ਆਪਣੇ ਨਾਮ ਭਾਰਤ ਦਾ ਆਸਟ੍ਰੇਲੀਆ ਖ਼ਿਲਾਫ਼ ਸਭ ਤੋਂ ਵੱਡਾ ਰਨ ਚੇਜ਼ਟੀਮ ਇੰਡੀਆ ਨੇ ਹਾਸਿਲ ਕੀਤਾ 328 ਰਨ ਦਾ ਵੱਡਾ ਟਾਰਗੇਟ ਰਿਸ਼ਭ ਪੰਤ ਚੁਣ ਗਏ ਮੈਨ ਦਾ ਮੈਚ ਸ਼ੁਭਮਨ ਗਿੱਲ ਦਾ ਬ੍ਰਿਸਬੇਨ ਟੈਸਟ ’ਚ ਲਾਜਵਾਬ ਪ੍ਰਦਰਸ਼ਨ ਪੂਰੇ ਦੌਰੇ 'ਤੇ ਰਿਹਾ ਭਾਰਤ ਦਾ ਦਬਦਬਾ
ਹੋਰ ਵੇਖੋ




















