ਪੜਚੋਲ ਕਰੋ

INSTANT LOAN APPS | ਸਰਕਾਰ ਦਾ ਵੱਡਾ ਫੈਸਲਾ -ਭਾਰਤ 'ਚ ਪੂਰੀ ਤਰ੍ਹਾਂ ਬੈਨ ਹੋਣਗੇ 'ਲੋਨ ਐਪਸ'

INSTANT LOAN APPS | ਸਰਕਾਰ ਦਾ ਵੱਡਾ ਫੈਸਲਾ -ਭਾਰਤ 'ਚ ਪੂਰੀ ਤਰ੍ਹਾਂ ਬੈਨ ਹੋਣਗੇ 'ਲੋਨ ਐਪਸ'
ਗੂਗਲ ਅਤੇ ਐਪਲ ਦੋਵਾਂ ਨੂੰ ਸਲਾਹ ਜਾਰੀ 
ਡਿਜੀਟਲ ਫਰਾਡ ਦੇ ਮੱਦੇਨਜ਼ਰ ਭਾਰਤ ਸਰਕਾਰ ਦਾ ਵੱਡਾ ਫੈਸਲਾ 

#Instantloanapp #ban #india #abplive
ਦੇਸ਼ 'ਚ ਲੋਨ ਐਪਸ ਰਾਹੀਂ ਲੋਕਾਂ ਨਾਲ ਹੋ ਰਹੇ ਫਰਾਡ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ |
ਭਾਰਤ 'ਚ ਹਰ ਤਰ੍ਹਾਂ ਦੇ ਇੰਸਟੈਂਟ ਲੋਨ ਐਪ ਬੰਦ ਹੋਣ ਵਾਲੇ ਹਨ। ਇਸ ਲਈ ਸਰਕਾਰ ਨੇ ਗੂਗਲ ਅਤੇ ਐਪਲ ਨੂੰ ਆਦੇਸ਼ ਦਿੱਤੇ ਹਨ |
ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ 
ਮੰਤਰੀ ਚੰਦਰਸ਼ੇਖਰ ਮੁਤਾਬਕ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਦੋਵਾਂ 'ਤੇ ਕਈ ਐਪਲੀਕੇਸ਼ਨਾਂ ਹਨ ਜੋ ਭਾਰਤੀਆਂ ਦੁਆਰਾ ਇਸਤੇਮਾਲ ਕੀਤੀਆਂ ਜਾ ਰਹੀਆਂ ਹਨ। ਸਰਕਾਰ ਉਨ੍ਹਾਂ ਐਪਲੀਕੇਸ਼ਨਾਂ ਦੇ ਸੈੱਟ ਨੂੰ ਟ੍ਰੈਕ ਕਰ ਰਹੀ ਹੈ ਜੋ ਲੋਨ ਐਪਲੀਕੇਸ਼ਨਾਂ ਹਨ। 
ਤੇ ਇਨ੍ਹਾਂ ਐਪਸ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਆਰ.ਬੀ.ਆਈ. ਦੇ ਨਾਲ ਜਲਦ ਬੈਠਕ ਕੀਤੀ ਜਾਵੇਗੀ ਅਤੇ ਇਕ ਲਿਸਟ ਬਣਾਈ ਜਾਵੇਗੀ। 
ਉਸ ਲਿਸਟ ਦੇ ਆਉਣ ਤੋਂ ਬਾਅਦ ਸਿਰਫ ਓਹੀ ਐਪ ਇੰਸਟੈਂਟ ਲੋਨ ਦੇ ਸਕਣਗੇ ਜੋ ਉਸ ਲਿਸਟ 'ਚ ਸ਼ਾਮਲ ਹੋਣਗੇ। 
ਯਾਨੀ ਕਿ ਇਕ ਮਾਪਦੰਡ ਬਣਾਇਆ ਜਾਵੇਗਾ। 
ਇਸ ਦੇ ਲਈ ਗੂਗਲ ਅਤੇ ਐਪਲ ਦੋਵਾਂ ਨੂੰ ਸਲਾਹ ਜਾਰੀ ਕੀਤੀ ਹੈ ਕਿ 
ਅਸੁਰੱਖਿਅਤ ਐਪਲੀਕੇਸ਼ਨ ਜਾਂ ਗੈਰ-ਕਾਨੂੰਨੀ ਐਪਲੀਕੇਸ਼ਨ ਸਟੋਰ 'ਤੇ ਲਿਸਟ ਨਾ ਕੀਤੀਆਂ ਜਾਣ |

Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਟਾਪ ਹੈਡਲਾਈਨ

Mobile Recharge Rules :  ਮੋਬਾਈਲ ਰਿਚਾਰਜ ਦੇ ਨਿਯਮ ਬਦਲੇ, Jio-Airtel-Vi ਯੂਜ਼ਰਾਂ ਨੂੰ ਕੀ ਮਿਲੇਗਾ ਫਾਇਦਾ?
Mobile Recharge Rules :  ਮੋਬਾਈਲ ਰਿਚਾਰਜ ਦੇ ਨਿਯਮ ਬਦਲੇ, Jio-Airtel-Vi ਯੂਜ਼ਰਾਂ ਨੂੰ ਕੀ ਮਿਲੇਗਾ ਫਾਇਦਾ?
30-Day Recharge Plan: ਹੁਣ 28 ਦਿਨ ਨਹੀਂ, ਸਗੋਂ 30 ਦਿਨਾਂ ਦਾ ਮਿਲੇਗਾ ਰਿਚਾਰਜ, ਬਿਨਾਂ ਡਾਟਾ ਵਾਲਿਆਂ ਲਈ ਵੀ ਰਿਚਾਰਜ ਪਲਾਨ ਉਪਲਬਧ; ਇੱਥੇ ਜਾਣੋ ਡਿਟੇਲ...
ਹੁਣ 28 ਦਿਨ ਨਹੀਂ, ਸਗੋਂ 30 ਦਿਨਾਂ ਦਾ ਮਿਲੇਗਾ ਰਿਚਾਰਜ, ਬਿਨਾਂ ਡਾਟਾ ਵਾਲਿਆਂ ਲਈ ਵੀ ਰਿਚਾਰਜ ਪਲਾਨ ਉਪਲਬਧ; ਇੱਥੇ ਜਾਣੋ ਡਿਟੇਲ...
Diwali Shopping : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! AC-ਟੀਵੀ ਸਮੇਤ ਇਲੈਕਟ੍ਰਾਨਿਕ ਸਾਮਾਨ ਹੋਵੇਗਾ ਮਹਿੰਗਾ
Diwali Shopping : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! AC-ਟੀਵੀ ਸਮੇਤ ਇਲੈਕਟ੍ਰਾਨਿਕ ਸਾਮਾਨ ਹੋਵੇਗਾ ਮਹਿੰਗਾ
Boat Aavante Bar 6 Options: ਹਰ ਸੈੱਟਅੱਪ ਲਈ ਬਜਟ 'ਤੇ ਸਾਊਂਡਬਾਰ, ਇੱਥੇ ਜਾਣੋ Boat Aavante Bar ਦੇ 6 ਬੈਸਟ ਆਪਸ਼ਨ, ਕੀਮਤ ਅਤੇ ਫੀਚਰਸ ਬਾਰੇ ਡਿਟੇਲ...
ਹਰ ਸੈੱਟਅੱਪ ਲਈ ਬਜਟ 'ਤੇ ਸਾਊਂਡਬਾਰ, ਇੱਥੇ ਜਾਣੋ Boat Aavante Bar ਦੇ 6 ਬੈਸਟ ਆਪਸ਼ਨ, ਕੀਮਤ ਅਤੇ ਫੀਚਰਸ ਬਾਰੇ ਡਿਟੇਲ...

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ
ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ
ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ
ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ
FBI ਦੀ 'ਮੋਸਟ ਵਾਂਟੇਡ' ਲਿਸਟ 'ਚ ਆਇਆ ਗੋਲਡੀ ਬਰਾੜ, ਸਿਰ 'ਤੇ 10 ਲੱਖ ਡਾਲਰ ਦਾ ਇਨਾਮ
FBI ਦੀ 'ਮੋਸਟ ਵਾਂਟੇਡ' ਲਿਸਟ 'ਚ ਆਇਆ ਗੋਲਡੀ ਬਰਾੜ, ਸਿਰ 'ਤੇ 10 ਲੱਖ ਡਾਲਰ ਦਾ ਇਨਾਮ
ਮਾਰੂਤੀ ਦਾ ਵੱਡਾ ਧਮਾਕਾ, Swift, Dzire ਅਤੇ Baleno ਹੁਣ CNG ਆਟੋਮੈਟਿਕ 'ਚ ਲਾਂਚ
ਮਾਰੂਤੀ ਦਾ ਵੱਡਾ ਧਮਾਕਾ, Swift, Dzire ਅਤੇ Baleno ਹੁਣ CNG ਆਟੋਮੈਟਿਕ 'ਚ ਲਾਂਚ
ਤਿਉਹਾਰ ਤੋਂ ਪਹਿਲਾਂ ਲੋਕਾਂ ਲਈ ਵੱਡੀ ਰਾਹਤ, ਸਸਤਾ ਹੋਇਆ ਸੋਨਾ, 90000 ਤੋਂ ਜ਼ਿਆਦਾ ਸਸਤੀ ਹੋਈ ਚਾਂਦੀ; ਜਾਣੋ
ਤਿਉਹਾਰ ਤੋਂ ਪਹਿਲਾਂ ਲੋਕਾਂ ਲਈ ਵੱਡੀ ਰਾਹਤ, ਸਸਤਾ ਹੋਇਆ ਸੋਨਾ, 90000 ਤੋਂ ਜ਼ਿਆਦਾ ਸਸਤੀ ਹੋਈ ਚਾਂਦੀ; ਜਾਣੋ
Embed widget