ਪੜਚੋਲ ਕਰੋ
ਬੰਨ੍ਹ ਢਹਿਣ ਮਗਰੋਂ ਆਈ ਪਰਲੋ, 110 ਮੌਤਾਂ, ਵੇਖੋ ਖ਼ੌਫ਼ਨਾਕ ਤਸਵੀਰਾਂ
1/5

ਸੰਘੀ ਸਰਕਾਰ ਨੇ ਦੇਸ਼ ਦੀਆਂ ਸਾਰੀਆਂ ਖਾਣਾਂ ਦਾ ਨਿਰੀਖਣ ਕਰਨ ਦੇ ਹੁਕਮ ਦਿੱਤੇ ਹਨ।
2/5

ਮ੍ਰਿਤਕਾਂ ਵਿੱਚ ਜ਼ਿਆਦਾਤਰ ਕੰਪਨੀ ਦੇ ਮਜ਼ਦੂਰ ਸ਼ਾਮਲ ਹਨ। ਬੰਨ੍ਹ 25 ਜਨਵਰੀ ਨੂੰ ਢਹਿ ਗਿਆ ਜਦੋਂ ਮਜ਼ਦੂਰ ਇਮਾਰਤ ਦੀ ਕੰਟੀਨ ਵਿੱਚ ਦੁਪਹਿਰ ਦਾ ਭੋਜਨ ਕਰ ਰਹੇ ਸੀ, ਜੋ ਕੁਝ ਹੀ ਸੈਕਿੰਡਾਂ ਵਿੱਚ ਮਲਬੇ ਵਿੱਚ ਬਦਲ ਗਈ।
Published at : 04 Feb 2019 02:26 PM (IST)
Tags :
BRAZILView More






















