ਪੜਚੋਲ ਕਰੋ
ਬ੍ਰਿਟੇਨ ਦੇ ਮੈਨਚੇਸਟਰ 'ਚ ਵੱਡਾ ਬੰਬ ਧਮਾਕਾ, 19 ਲੋਕਾਂ ਦੀ ਮੌਤ
Written By : ਏਬੀਪੀ ਸਾਂਝਾ | Updated at : 23 May 2017 09:23 AM (IST)
1/16

2/16

3/16

4/16

5/16

6/16

7/16

8/16

ਨੇੜੇ ਦਾ ਇੱਕ ਹੌਲੀਡੇ ਹੋਟਲ ਉਨ੍ਹਾਂ ਮਾਪਿਆਂ ਲਈ ਫੋਕਲ ਪੁਆਇੰਟ 'ਚ ਤਬਦੀਲ ਹੋ ਗਿਆ ਹੈ, ਜਿਨ੍ਹਾਂ ਦੇ ਬੱਚੇ ਗੁਆਚ ਗਏ ਹਨ।
9/16

ਪੂਰੇ ਇਲਾਕੇ ਦੀ ਘੇਰਾਬੰਦੀ ਕਾਰਨ ਜਿਹੜੇ ਲੋਕ ਵਾਪਸ ਆਪਣੇ ਘਰਾਂ ਨੂੰ ਨਹੀਂ ਜਾ ਸਕੇ ਉਨ੍ਹਾਂ ਲਈ ਉੱਥੇ ਦੇ ਹੋਟਲਾਂ ਨੇ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ।
10/16

ਚਸ਼ਮਦੀਦਾਂ ਮੁਤਾਬਿਕ, ਧਮਾਕੇ ਦੌਰਾਨ ਅਰਿਆਨਾ ਗ੍ਰਾਂਡੇ ਸਟੇਜ 'ਤੇ ਮੌਜੂਦ ਨਹੀਂ ਸੀ, ਜਦੋਂ ਅਚਾਨਕ ਧਮਾਕਾ ਹੋਇਆ ਤਾਂ ਲੋਕਾਂ 'ਚ ਹਫੜਾ-ਦਫੜੀ ਮੱਚ ਗਈ, ਲੋਕ ਡਰ ਦੇ ਮਾਰੇ ਚੀਕਾਂ ਮਾਰਨ ਲੱਗੇ ਅਤੇ ਉੱਚੀ-ਉੱਚੀ ਰੋਣ ਲੱਗੇ। ਕਿਸੇ ਨੂੰ ਵੀ ਪਤਾ ਨਹੀਂ ਲੱਗ ਰਿਹਾ ਸੀ ਕਿੱਧਰ ਜਾਈਏ।
11/16

ਪੁਲਸ ਨੂੰ ਸ਼ੱਕ ਹੈ ਕਿ ਇਹ ਹਮਲਾ ਕਿਸੇ ਆਤਮਘਾਤੀ ਹਮਲਾਵਰ ਨੇ ਕੀਤਾ ਹੈ। ਪੀੜਤਾਂ ਨੂੰ ਮਾਨਚੈਸਟਰ ਸ਼ਹਿਰ ਦੇ 6 ਹਸਪਤਾਲਾਂ 'ਚ ਲਿਜਾਇਆ ਗਿਆ ਹੈ। ਧਮਾਕੇ ਦੇ ਬਾਅਦ ਮਾਨਚੈਸਟਰ ਵਿਕਟੋਰੀਆ ਰੇਲਵੇ ਸਟੇਸ਼ਨ 'ਤੇ ਟਰੇਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ।
12/16

ਅਜੇ ਤਕ 20 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਲਗਭਗ 50 ਲੋਕ ਜ਼ਖਮੀ ਦੱਸੇ ਗਏ ਹਨ। ਇਸ ਨੂੰ ਫ਼ਿਲਹਾਲ ਅੱਤਵਾਦੀ ਘਟਨਾ ਮੰਨਿਆ ਜਾ ਰਿਹਾ ਹੈ ਜਦੋਂ ਤਕ ਕਿ ਪੁਲਸ ਨੂੰ ਕੋਈ ਦੂਜਾ ਕਾਰਨ ਪਤਾ ਨਹੀਂ ਚੱਲ ਜਾਂਦਾ।'
13/16

ਲੰਡਨ ਪੁਲਸ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ, 'ਸੋਮਵਾਰ ਨੂੰ ਰਾਤ 10.35 ਵਜੇ ਮਾਨਚੈਸਟਰ ਅਰੀਨਾ 'ਚ ਧਮਾਕੇ ਦੀਆਂ ਰਿਪੋਰਟਾਂ ਤੋਂ ਬਾਅਦ ਪੁਲਸ ਨੂੰ ਸੱਦਿਆ ਗਿਆ।
14/16

ਪੁਲਸ ਨੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਸਥਿਤੀ ਨੂੰ ਦੇਖਦੇ ਹੋਏ ਵਿਕਟੋਰੀਆ ਰੇਲਵੇ ਸਟੇਸ਼ਨ ਨੂੰ ਮੰਗਲਵਾਰ ਤਕ ਬੰਦ ਰੱਖਿਆ ਜਾ ਸਕਦਾ ਹੈ।
15/16

ਜਾਣਕਾਰੀ ਮੁਤਾਬਿਕ ਜਿਸ ਸਮੇਂ ਧਮਾਕਾ ਹੋਇਆ ਉਸ ਸਮੇਂ ਉੱਥੇ ਰਾਤ ਦੇ ਲਗਭਗ ਸਾਢੇ ਦਸ ਵਜੇ ਸਨ। ਇਹ ਧਮਾਕਾ ਉਦੋਂ ਹੋਇਆ ਜਦੋਂ ਪੋਪ ਸਿੰਗਰ ਅਰਿਆਨਾ ਗ੍ਰਾਂਡੇ ਦਾ ਸੰਗੀਤ ਪ੍ਰੋਗਰਾਮ ਚੱਲ ਰਿਹਾ ਸੀ। ਉਸ ਸਮੇਂ ਉੱਥੇ ਲਗਭਗ 21 ਹਜ਼ਾਰ ਲੋਕ ਮੌਜੂਦ ਸਨ। ਪੁਲਸ ਨੇ ਇਸ ਨੂੰ ਅੱਤਵਾਦੀ ਹਮਲਾ ਦੱਸਿਆ ਹੈ।
16/16

ਲੰਡਨ: ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਉੱਤਰੀ ਸ਼ਹਿਰ ਮਾਨਚੈਸਟਰ 'ਚ ਸੋਮਵਾਰ ਰਾਤ ਇੱਕ ਸੰਗੀਤ ਪ੍ਰੋਗਰਾਮ ਦੌਰਾਨ ਜ਼ਬਰਦਸਤ ਬੰਬ ਧਮਾਕਾ ਹੋਇਆ। ਇਸ ਧਮਾਕੇ 'ਚ ਹੁਣ ਤਕ 19 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 50 ਤੋਂ ਵਧ ਜ਼ਖਮੀ ਦੱਸੇ ਜਾ ਰਹੇ ਹਨ।
Published at : 23 May 2017 09:23 AM (IST)
Sponsored Links by Taboola
ਟਾਪ ਹੈਡਲਾਈਨ
ਵਿਸ਼ਵ
ਵੱਡੀ ਵਾਰਦਾਤ ਨਾਲ ਕੰਬਿਆ ਇਹ ਸ਼ਹਿਰ, ਲੋਕਾਂ ਵਿਚਾਲੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਪੈ ਗਿਆ ਚੀਕ ਚਿਹਾੜਾ, 2 ਬੱਚਿਆਂ ਸਣੇ 9 ਦੀ ਦਰਦਨਾਕ ਮੌਤ
ਵਿਸ਼ਵ
ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 12 ਦੀ ਦਰਦਨਾਕ ਮੌਤ, 309 ਬੁਰੀ ਤਰ੍ਹਾਂ ਜ਼ਖਮੀ...
ਵਿਸ਼ਵ
ਲੋਕਾਂ ਲਈ ਖਤ਼ਰੇ ਦੀ ਘੰਟੀ, 165 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਤੂਫ਼ਾਨ ਮਚਾਏਗਾ ਤਬਾਹੀ, ਰਾਤ ਲਈ ਐਮਰਜੈਂਸੀ ਐਲਾਨੀ ਗਈ...
ਵਿਸ਼ਵ
ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਟਾਰਗੇਟ ਕਿਲਿੰਗ, ਰੇਂਜ ਰੋਵਰ 'ਚ ਬੈਠੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ; ਮੱਚੀ ਸਨਸਨੀ
ਟ੍ਰੈਂਡਿੰਗ ਟੌਪਿਕ





















